ਵਿਦਿਆਰਥੀ ਇਹ ਟਿਪਸ
ਫਾਲੋ
ਕਰ ਸਕਦੇ ਹਨ
17 Dec 2023
TV9 Punjabi
CBSE ਬੋਰਡ ਸਮੇਤ ਕਈ ਸੂਬਿਆ ਦੇ ਬੋਰਡਾਂ ਨੇ ਪ੍ਰੀਖਿਆ 2024 ਦਾ ਟਾਈਮ ਟੇਬਲ ਜ਼ਾਰੀ ਕਰ ਦਿੱਤਾ ਹੈ।
ਬੋਰਡ ਪ੍ਰੀਖਿਆ 2024
Pic Credit: Freepik
ਹੁਣ ਵਿਦਿਆਰਥੀਆਂ ਕੋਲ ਪ੍ਰੀਖਿਆ ਦੀ ਤਿਆਰੀ ਕਰਨ ਲਈ ਕਾਫੀ ਸਮਾਂ ਹੈ। ਉਹ ਚੰਗੀ ਤਿਆਰੀ ਕਰ ਸਕਦੇ ਹਨ।
ਸ਼ੁਰੂ ਕਰੋ ਤਿਆਰੀ
ਚੰਗੀ ਤਿਆਰੀ ਦੇ ਨਾਲ ਤੁਹਾਡੀ ਹੈਂਡਰਾਈਟਿੰਗ ਵੀ ਚੰਗੀ ਹੋਣੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਚੰਗੇ ਨੰਬਰ ਮਿਲ ਸਕਦੇ ਹਨ।
ਚੰਗੀ ਹੈਂਡਰਾਈਟਿੰਗ
ਪ੍ਰਸ਼ਨਾਂ ਦੇ ਸਵਾਲ ਸਾਫ਼ ਸ਼ਬਦਾਂ ਵਿੱਚ ਲਿਖੋ ਅਤੇ ਉਨ੍ਹਾਂ ਪੁਆਇੰਟ ਜਾ ਟੇਬਲ ਬਣਾ ਕੇ ਸਮਝਾਓ। ਭਾਸ਼ਾ ਸਪੱਸ਼ਟ ਹੋਣੀ ਚਾਹੀਦੀ ਹੈ।
ਇੰਝ ਲਿਖੋ ਉੱਤਰ
ਲੰਬਾ ਉੱਤਰ ਹਾਈਲਾਈਟ ਅਤੇ ਬੋਲਡ ਪੁਆਇੰਟ ਨਾਲ ਲਿਖੋ ਅਤੇ ਸਬੰਧਿਤ ਉਦਾਹਰਨ ਜ਼ਰੂਰ ਦਿਓ। ਬੇਲੋੜੇ ਸ਼ਬਦ ਨਾ ਲਿਖੋ।
ਇੰਝ ਲਿਖੋ ਲੰਬਾ ਉੱਤਰ
ਤਿਆਰੀ ਕਰਦੇ ਸਮੇਂ ਹੈਂਡਰਾਈਟਿੰਗ ਦੇ ਨਾਲ ਤੁਸੀਂ ਆਪਣੀ ਲਿਖਣ ਦੀ ਤੇਜ਼ੀ ਤੇ ਵੀ ਧਿਆਨ ਦਿਓ ਤਾਂ ਕਿ ਤੁਸੀਂ ਤੈਅ ਸਮੇਂ ਵਿੱਚ ਪੇਪਰ ਪੂਰਾ ਕਰ ਸਕੋ।
ਹੈਂਡਰਾਈਟਿੰਗ ਦੇ ਨਾਲ ਸਪੀਡ 'ਤੇ ਧਿਆਨ ਦਿਓ
ਜੇਕਰ ਹੈਂਡਰਾਈਟਿੰਗ ਚੰਗੀ ਨਹੀਂ ਹੈ ਤਾਂ ਪੂਰੇ ਨੰਬਰ ਨਹੀਂ ਮਿਲਣਗੇ ਚਾਹੇ ਉੱਤਰ ਸਹੀ ਲਿਖਿਆ ਹੋਵੇ।
ਕੱਟ ਜਾਣਗੇ ਨੰਬਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਗਲੋਇੰਗ ਅਤੇ ਸਿਹਤਮੰਦ ਸਕਿਨ ਲਈ ਅਪਣਾਓ ਇਹ ਆਦਤਾਂ
Learn more