1 ਸੈਟਿੰਗ 'ਚ ਸੁਪਰਫਾਸਟ ਹੋ ਜਾਵੇਗਾ Google Chrome, ਲੱਗੇਗਾ ਚੁੱਟਕੀ ਭਰ ਟਾਇਮ

22 Dec 2023

TV9Punjabi

Search Engine Google ਦਾ ਇੰਟਰਨੈੱਟ ਬ੍ਰਾਊਜਰ Google Chrome ਲੋਕਾਂ ਦੇ ਵਿੱਚ ਕਾਫੀ ਪਾਪੁਲਰ ਹੈ।

Google Chrome

ਗੂਗਲ ਕ੍ਰੋਮ ਦੀ ਪ੍ਰੋਸੈਸਿੰਗ ਉਂਜ ਤਾਂ ਕਾਫੀ ਸਮੂਤ ਹੁੰਦੀ ਹੈ।

ਪ੍ਰੋਸੈਸਿੰਗ ਵਿੱਚ ਨਹੀਂ ਆਉਂਦੀ ਸਮੱਸਿਆ

ਗੂਗਲ ਕ੍ਰੋਮ ਕਦੇ-ਕਦੇ ਕਿਸੀ Error ਜਾਂ ਦੂਜੇ ਕਾਰਨਾਂ ਕਾਰਨ ਸਲੋ ਹੋ ਜਾਂਦਾ ਹੈ।

ਕਦੇ-ਕਦੇ ਹੁੰਦੀ ਹੈ ਸਲੋ

ਗੂਗਲ ਕ੍ਰੋਮ ਨੂੰ ਤੁਸੀਂ ਸੈਟਿੰਗ ਵਿੱਚ ਬਦਲਾਅ ਕਰਕੇ ਫਾਸਟ ਕਰ ਸਕਦੇ ਹੋ।

Chrome ਨੂੰ ਕਰੋ ਫਾਸਟ

ਇਸ ਸੈਟਿੰਗ ਦਾ ਨਾਮ Hardware acceleration ਹੈ ਜੋ ਡਿਫਾਲਟ ਰੂਪ ਤੋਂ ਆਫ ਰਹਿੰਦਾ ਹੈ। ਇਸ ਨੂੰ on ਕਰਨਾ ਹੋਵੇਗਾ।

Chrome ਦੀ ਸੈਟਿੰਗ ਵਿੱਚ ਕਰੋ ਇਹ ਚੇਂਜ

ਗੂਗਲ ਕ੍ਰੋਮ ਬ੍ਰਾਊਜ਼ਰ ਨੂੰ ਤੁਸੀਂ ਓਪਨ ਕਰੋ ਅਤੇ ਸੈਟਿੰਗ ਵਿੱਚ ਜਾਓ। System ਦੇ ਆਪਸ਼ਨ 'ਤੇ ਕਲਿੱਕ ਕਰੋ।

ਸੈਟਿੰਗ ਵਿੱਚ ਕਰਨਾ ਹੋਵੇਗਾ ਇਹ ਬਦਲਾਅ

 Hardware acceleration ਨੂੰ on ਕਰਦੇ ਹੀ ਤੁਹਾਡਾ ਕ੍ਰੋਮ ਸੁਪਰਫਾਸਟ ਹੋ ਜਾਵੇਗਾ। 

Superfast Chrome

ਪਾਕਿਸਤਾਨ ਦੀ ਇਹ ਅਦਾਕਾਰਾ ਹਨ ਕਰੋੜਾਂ ਦੀਆਂ ਮਾਲਕਿਨ