25 ਲੀਟਰ ਦਾ ਗੀਜ਼ਰ 15 ਹਜ਼ਾਰ ਤੋਂ ਘੱਟ ਵਿੱਚ, ਇੱਥੇ ਮਿਲ ਰਿਹਾ ਹੈ ਬੰਪਰ Discount 

30 Dec 2023

TV9Punjabi

ਜੇਕਰ ਤੁਸੀਂ ਆਪਣੇ ਘਰ ਵਿੱਚ ਗੀਜ਼ਰ ਲਗਾਉਣਾ ਚਾਹੁੰਦੇ ਹੋ ਜਾਂ ਇੱਕ ਛੋਟਾ ਗੀਜ਼ਰ ਤੁਹਾਡੇ ਲਈ ਕੰਮ ਨਹੀਂ ਕਰ ਰਿਹਾ ਹੈ, ਤਾਂ ਇਹ ਗੀਜ਼ਰ ਤੁਹਾਡੇ ਲਈ ਹੈ।

ਗੀਜ਼ਰ

Pic Credit: Amazon

ਇਨ੍ਹਾਂ 'ਚ ਇੱਕੋ ਸਮੇਂ ਪੂਰੇ ਪਰਿਵਾਰ ਲਈ ਪਾਣੀ ਗਰਮ ਕੀਤਾ ਜਾ ਸਕਦਾ ਹੈ, ਇਨ੍ਹਾਂ ਗੀਜ਼ਰਾਂ 'ਚ ਤੁਹਾਨੂੰ ਪਾਣੀ ਦੇ ਗਰਮ ਹੋਣ ਲਈ ਵਾਰ-ਵਾਰ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਜ਼ਿਆਦਾ ਕੈਪੇਸਿਟੀ ਵਾਲੇ ਗੀਜ਼ਰ

ਇਸ ਦੀ ਅਸਲ ਕੀਮਤ 9,500 ਰੁਪਏ ਹੈ, ਪਰ ਤੁਸੀਂ ਇਸ ਨੂੰ ਐਮਾਜ਼ਾਨ ਤੋਂ 35 ਪ੍ਰਤੀਸ਼ਤ ਦੀ ਛੋਟ ਦੇ ਨਾਲ 6,199 ਰੁਪਏ ਵਿੱਚ ਖਰੀਦ ਸਕਦੇ ਹੋ।

Crompton Arno Neo 25-L

ਇਸ ਗੀਜ਼ਰ ਨੂੰ ਤੁਸੀਂ Amazon ਤੋਂ 30 ਫੀਸਦੀ ਡਿਸਕਾਊਂਟ ਨਾਲ ਸਿਰਫ 11,299 ਰੁਪਏ 'ਚ ਖਰੀਦ ਸਕਦੇ ਹੋ।

AO Smith 25 Litre

ਇਸ ਗੀਜ਼ਰ ਦੀ ਅਸਲੀ ਕੀਮਤ 8,399 ਰੁਪਏ ਹੈ, ਪਰ ਤੁਸੀਂ ਇਸ ਨੂੰ ਪਲੇਟਫਾਰਮ 'ਤੇ 50 ਫੀਸਦੀ ਡਿਸਕਾਊਂਟ ਦੇ ਨਾਲ ਸਿਰਫ 4,190 ਰੁਪਏ 'ਚ ਖਰੀਦ ਸਕਦੇ ਹੋ।

Candes Geyser 25 Litre

ਤੁਹਾਨੂੰ 54 ਫੀਸਦੀ ਡਿਸਕਾਊਂਟ ਦੇ ਨਾਲ ਸਿਰਫ 8,499 ਰੁਪਏ ਵਿੱਚ 18,290 ਰੁਪਏ ਦਾ ਗੀਜ਼ਰ ਮਿਲ ਰਿਹਾ ਹੈ।

Havells Instanio Prime 25 Litre

ਐੱਸ ਗੀਜ਼ਰ ਦੀ ਅਸਲ ਕੀਮਤ 12,200 ਰੁਪਏ ਹੈ, ਪਰ ਤੁਸੀਂ ਇਸ ਨੂੰ 46 ਫੀਸਦੀ ਡਿਸਕਾਊਂਟ ਨਾਲ ਸਿਰਫ 6,599 ਰੁਪਏ 'ਚ ਖਰੀਦ ਸਕਦੇ ਹੋ।

Bajaj New Shakti Neo

Facebook-Instagram ਡੀਲੀਟ ਹੋਣਗੇ ਕਈ ਅਕਾਉਂਟ