Flipkart UPI ਸ਼ੁਰੂ, ਤਣਾਅ 'ਚ Google Pay ਅਤੇ Phonepe 

4 Mar 2024

TV9Punjabi

ਫਲਿੱਪਕਾਰਟ ਨੇ ਯੂਪੀਆਈ ਪੇਮੈਂਟ ਸੇਵਾ ਸ਼ੁਰੂ ਕੀਤੀ ਹੈ, ਈ-ਕਾਮਰਸ ਪਲੇਟਫਾਰਮ ਦੀ ਵਰਤੋਂ ਕਰਨ ਵਾਲੇ ਲੋਕ ਇਸ ਦਾ ਲਾਭ ਲੈ ਸਕਣਗੇ।

Flipkart UPI

Flipkart ਨੇ Axis Bank ਦੇ ਸਹਿਯੋਗ ਨਾਲ UPI ਪੇਮੈਂਟ ਲਾਂਚ ਕੀਤਾ ਹੈ, ਫਿਲਹਾਲ ਇਸ ਸੇਵਾ ਦਾ ਫਾਇਦਾ ਸਿਰਫ ਐਂਡਰਾਇਡ ਯੂਜ਼ਰਸ ਨੂੰ ਮਿਲੇਗਾ।

Axis Bank ਦਾ ਸਾਥ

ਤੁਹਾਨੂੰ Flipkart UPI ਵਿੱਚ ਬਹੁਤ ਸਾਰੇ ਫਾਇਦੇ ਮਿਲਣਗੇ, ਇਹਨਾਂ ਵਿੱਚ ਸੁਪਰਕੋਇਨ, ਕੈਸ਼ਬੈਕ, ਮਾਈਲਸਟੋਨ ਬੈਨੀਫਿਟਸ ਅਤੇ ਬ੍ਰਾਂਡ ਵਾਊਚਰ ਸ਼ਾਮਲ ਹਨ।

ਬੈਨੀਫਿਟਸ

ਕੰਪਨੀ ਪਿਛਲੇ ਸਾਲ ਤੋਂ UPI ਦੀ ਟੈਸਟਿੰਗ ਕਰ ਰਹੀ ਸੀ, ਹੁਣ ਇਸਨੂੰ ਗਾਹਕਾਂ ਲਈ ਜਾਰੀ ਕਰ ਦਿੱਤਾ ਗਿਆ ਹੈ, ਇਹ ਸੇਵਾ ਐਂਡ੍ਰਾਇਡ ਦੇ ਫਲਿੱਪਕਾਰਟ ਐਪ 'ਤੇ ਚੱਲੇਗੀ।

ਫਲਿੱਪਕਾਰਟ ਐਪ

ਫਲਿੱਪਕਾਰਟ ਨੇ ਕਿਹਾ ਕਿ ਗਾਹਕ ਹੁਣ @fkaxis ਹੈਂਡਲ ਰਾਹੀਂ UPI ਲਈ ਰਜਿਸਟਰ ਕਰ ਸਕਦੇ ਹਨ, ਭੁਗਤਾਨ Flipkart ਐਪ ਰਾਹੀਂ ਕੀਤਾ ਜਾਵੇਗਾ।

UPI ਲਈ ਰਜਿਸਟਰ

ਫਲਿੱਪਕਾਰਟ ਯੂਪੀਆਈ ਕਲਾਉਡ ਬੈਸਟ ਸਰਵੀਸ ਹੈ, ਇਹ ਲੋਕਾਂ ਨੂੰ ਖਰੀਦਦਾਰੀ ਕਰਦੇ ਸਮੇਂ ਇੱਕ ਨਵਾਂ ਭੁਗਤਾਨ ਵਿਕਲਪ ਦੇਵੇਗੀ।

Cloud Service

Flipkart UPI ਸੇਵਾ ਨਾਲ ਵਧੇਗਾ ਮੁਕਾਬਲਾ, ਇਸ ਨਾਲ Google Pay ਅਤੇ PhonePe ਵਰਗੀਆਂ ਡਿਜੀਟਲ ਪੇਮੈਂਟ ਕੰਪਨੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

Google Pay

ਇੰਟਰਨੈਟ ਤੋਂ ਬਿਨਾਂ ਨੈੱਟਫਲਿਕਸ 'ਤੇ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖੋ