ਸਰਦੀਆਂ ਵਿੱਚ ਕਰੋ ਗਰਮੀਆਂ ਦਾ ਇੰਤਜ਼ਾਮ, ਇੰਨ੍ਹਾਂ ਪੰਜ AC 'ਤੇ 50% ਤੋਂ ਜ਼ਿਆਦਾ ਡਿਸਕਾਊਂਟ 

 11 Dec 2023

TV9 Punjabi

ਗਰਮੀਆਂ ਵਿੱਚ ਠੰਡੀ-ਠੰਡੀ ਹਵਾਵਾਂ ਦਾ ਮਜ਼ਾ ਲੈਣਾ ਹੈ ਤਾਂ ਏਅਰ ਕੰਡਿਸ਼ਰ 'ਤੇ ਮਿਲ ਰਹੇ ਹਨ ਸਪੈਸ਼ਲ ਡਿਸਕਾਊਂਟ ਆਫਰਸ

ਡਿਸਕਾਊਂਟ ਆਫਰਸ

Pic Credit: Flipkart

ਸਰਦੀਆਂ ਵਿੱਚ ਸ਼ਾਨਦਾਰ AC Flipkart 'ਤੇ ਅੱਧੀ ਕੀਮਤ 'ਤੇ ਮਿਲ ਰਿਹਾ ਹੈ, ਕੁੱਝ ਡੀਲਸ ਦੇਖੋ ਜਿਨ੍ਹਾਂ 'ਤੇ 50 ਫੀਸਦੀ ਤੋਂ ਜ਼ਿਆਦਾ ਡਿਸਕਾਊਂਟ ਮਿਲ ਰਿਹਾ ਹੈ।

Flip kart

1.5 ਟਨ ਦੇ 5 ਸਟਾਰ ਸਪਲੀਟ ਇਨਵੈਟਰ AC 'ਤੇ 56% ਦੀ ਛੁੱਟ ਮਿਲ ਰਹੀ ਹੈ,ਇਸ ਨੂੰ ਤੁਸੀਂ 34,599 ਰੁਪਏ ਵਿੱਚ ਖਰੀਦ ਸਕਦੇ ਹੋ।

ਸਪਲੀਟ ਇਨਵੈਟਰ AC 

LG ਦੇ 1.5 ਟਨ 3 ਸਟਾਰ ਏਅਰ ਕੰਡਿਸ਼ਨਰ ਖਰੀਦਣ 'ਤੇ 53% ਦਾ ਡਿਸਕਾਊਂਟ ਹੈ,ਫਲਿੱਪਕਾਰਟ ਇਹ AC 36,990 ਰੁਪਏ ਵਿੱਚ ਮਿਲ ਰਿਹਾ ਹੈ।

3 ਸਟਾਰ ਏਅਰ ਕੰਡਿਸ਼ਨਰ 

ਸੈਮਸੰਗ ਦਾ 1.5 ਟਨ 3 ਸਟਾਰ ਸਪਲਿੱਟ AC 57,990 ਸਿਰਫ਼ 26,951 ਰੁਪਏ ਵਿੱਚ ਮਿਲੇਗਾ, ਇਸ ਏਅਰ ਕੰਡਿਸ਼ਨਰ 'ਤੇ 53% ਆਫ ਹੈ।

ਸੈਮਸੰਗ ਦਾ AC

ਵੋਲਟਾਸ ਦਾ 1.5 ਟਨ 3 ਸਟਾਰ ਸਪਲਿੱਟ AC ਵੀ ਅੱਧੀ ਕੀਮਤ 'ਤੇ ਮਿਲੇਗਾ,ਇਸ ਨੂੰ ਤੁਸੀਂ 52% ਛੁੱਟ ਤੋਂ ਬਾਅਦ 30,990 ਰੁਪਏ ਵਿੱਚ ਖ਼ਰੀਦ ਸਕਦੇ ਹੋ।

ਵੋਲਟਾਸ ਦਾ AC

ਇਹ AC ਖ਼ਰੀਦਣਾ ਹੈ ਤਾਂ 26,990 ਰੁਪਏ ਖਰਚ ਕਰਨੇ ਹੋਣਗੇ, 0.8 ਟਨ 3 ਸਟਾਰ ਸਪਲਿੱਟ AC 'ਤੇ 51% ਦੀ ਛੁੱਟ ਮਿਲੇਗੀ।

ਸਪਲਿੱਟ AC

ਅਵਨੀਤ ਦਾ ਸਕਿਨ ਕੇਅਰ ਰੁਟੀਨ ਫਾਲੋ ਕਰੋ ਤੇ ਪਾਓ ਚਮਕਦਾ ਚਿਹਰਾ