ਆ ਗਏ ਇਹ ਚਾਰ ਨਵੇਂ ਪਲਾਨਸ, Unlimited ਡੇਟਾ ਦੇ ਨਾਲ Netflix ਬਿਲਕੁੱਲ ਫ੍ਰੀ 

19 Nov 2023

TV9 Punjabi

ACT Fibernet ਨੇ ਯੂਜ਼ਰਸ ਦੇ ਲਈ ਲਾਂਚ ਕੀਤੇ ਚਾਰ ਨਵੇਂ Broadband Plans

ਨਵੇਂ ਬ੍ਰਾਡਬੈਂਡ ਪਲਾਨਸ 

Pic Credit: Freepik/Unsplash

ਨਵੇਂ ਪਲਾਨਸ ਦੇ ਨਾਮ DELACT Welcome Stream, DELACT Welcome Plus, DELACT Grand ਅਤੇ ACT Platinum Promo ਹੈ। 

Plans ਦੇ ਨਾਮ

ਇਹ ਪਲਾਨਸ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤੇ ਗਏ ਹਨ ਕਿ ਯੂਜ਼ਰਸ ਨੂੰ ਬਿਨ੍ਹਾਂ ਜ਼ਿਆਦਾ ਖਰਚ ਕੀਤੇ ਪਾਪੁਲਰ OTT Apps ਅਤੇ Live TV ਚੈਨਲਸ ਦਾ ਫਾਇਦਾ ਦਿੱਤਾ ਜਾਵੇਗਾ।

ਕੀ ਹੈ ਫਾਇਦਾ?

ਇਸ Broadband plans ਦੇ ਨਾਲ ਬਿਨ੍ਹਾਂ ਪੈਸੇ ਖਰਚ ਕੀਤੇ ਬਿਨ੍ਹਾਂ Netflix, Zee5,Disney+ Hotstar ਅਤੇ Sonyliv ਤੋਂ ਇਲਾਵਾ 300 ਤੋਂ ਜ਼ਿਆਦਾ Live Tv ਚੈਨਲਸ ਦੇਖ ਸਕਦੇ ਹੋ।

ਕਿਹੜੇ-ਕਿਹੜੇ OTT Apps ਦਾ ਫਾਇਦਾ?

ਇਸ ਪਲਾਨ ਦੀ ਮੰਥਲੀ ਕੀਮਤ 649 ਰੁਪਏ ਹੈ,  50 Mbps ਸਪੀਡ, ਅਨਲੀਮੀਟੇਡ ਡੇਟਾ, Zee5, ਡਿਜ਼ਨੀ ਪਲੱਸ ਹੌਟਸਟਾਰ, ਸੋਨੀ ਲਿਵ ਅਤੇ 300 ਤੋਂ ਜ਼ਿਆਦਾ ਲਾਇਵ ਟੀਵੀ ਚੈਨਲਸ ਦਾ ਬੇਨਿਫਿਟ ਮਿਲੇਗਾ।

DELACT Welcome Plus 

699 ਰੁਪਏ ਦੀ ਮੰਥਲੀ ਕੀਮਤ ਵਾਲੇ ਇਸ ਪਲਾਨ ਵਿੱਚ 50 Mbps ਸਪੀਡ, ਅਨਲੀਮੀਟੇਡ ਡੇਟਾ, ਰਾਊਟਰ ਅਤੇ Netflix Subscription ਦਿੱਤਾ ਜਾਵੇਗਾ।

DELACT Welcome Stream

ਇਸ ਪਲਾਨ ਦੀ ਮੰਥਲੀ ਕੀਮਤ 1049 ਰੁਪਏ ਹੈ,250  Mbps ਸਪੀਡ, ਅਨਲੀਮੀਟੇਡ ਡੇਟਾ ਦੇ ਨਾਲ  Netflix Subscription ਮਿਲੇਗਾ।

ACT Platinum Promo

400Mbps ਸਪੀਡ ਵਾਲੇ ਇਸ ਪਲਾਨ ਦੀ ਮੰਥਲੀ ਕੀਮਤ 1499 ਰੁਪਏ ਹੈ,ਅਨਲਿਮੀਟੇਡ ਡੇਟਾ ਦੇ ਨਾਲ Netflix,Zee5,Disney+ Hotstar, SonyLiv ਅਤੇ ਲਾਇਵ ਟੀਵੀ ਚੈਨਲ ਦਾ ਫਾਇਦਾ।

DELACT Grand

ACT Fibernet ਦੇ ਇਹ ਚਾਰੇ ਪਲਾਨਸ ਦਿੱਲੀ ਵਿੱਚ ਰਹਿਣ ਵਾਲੇ ਯੂਜ਼ਰਸ ਦੇ ਲਈ ਉਤਾਰੇ ਗਏ ਹਨ।

ਧਿਆਨ ਦਓ

6 Mind games ਜੋ ਕੁੜੀਆਂ ਖੇਡਦੀਆਂ ਹਨ