Screenshot 'ਤੇ ਕਰ ਲੈਣੇ ਹੋ ਭਰੋਸਾ?ਤਾਂ ਹੋ ਜਾਓ ਸਾਵਧਾਨ 

21 Nov 2023

TV9 Punjabi

ਜੇਕਰ ਤੁਸੀਂ ਵੀ Screenshot ਦੇਖ ਕੇ ਕਿਸੇ ਤੇ ਵੀ ਭਰੋਸਾ ਕਰ ਲੈਂਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ।

Screenshot 'ਤੇ ਭਰੋਸਾ

Pic Credits: Freepik

ਅਸੀਂ ਤੁਹਾਨੂੰ ਦੱਸਾਂਗੇ ਕਿਵੇਂ Screenshot ਦੇ ਨਾਮ 'ਤੇ ਪਾਗਲ ਬਣਾਇਆ ਜਾ ਰਿਹਾ ਹੈ।

Screenshot ਦੇ ਨਾਮ 'ਤੇ ਬਣਾ ਰਹੇ ਪਾਗਲ

Screenshot ਨੂੰ ਅੱਜਕੱਲ੍ਹ ਕ੍ਰਿਏਟ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਬਲੈਕਮੇਲ ਜਾਂ ਪਾਗਲ ਬਣਾਇਆ ਜਾ ਰਿਹਾ ਹੈ।

Screenshot ਕ੍ਰਿਏਟ ਕਰਨਾ

ਕਈ ਲੋਕ ਫੈਕ Screenshot ਬਨਾਉਣ ਵਾਲੀ ਵੈੱਬਸਾਇਟ ਦਾ ਇਸਤੇਮਾਲ ਕਰ ਕੇ ਫੇਕ Screenshot ਬਣਾ ਕੇ ਗਲਤ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ। 

ਸਕੈਮ ਦੇ ਮਾਮਲੇ

ਤੁਹਾਨੂੰ ਇੱਥੇ ਕਈ ਤਰ੍ਹਾਂ ਦੇ ਆਪਸ਼ਨ ਸ਼ੋਅ ਹੋਣਗੇ , ਤੁਹਾਨੂੰ ਸੋਸ਼ਲ ਮੀਡੀਆ ਦੇ ਆਪਸ਼ਨ ਨੂੰ ਸਲੈਕਟ ਕਰਨਾ ਹੋਵੇਗਾ।

Fake Screenshot

ਤੁਹਾਨੂੰ ਇੱਥੇ ਸਾਰੇ ਸੋਸ਼ਲ ਮੀਡੀਆ ਐਪਸ ਦੇ ਆਪਸ਼ਨ ਮਿਲ ਜਾਣਗੇ ਜਿਸ ਨਾਲ ਤੁਸੀਂ Screenshot ਕ੍ਰਿਏਟ ਕਰ ਸਕਦੇ ਹੋ।

Screenshot ਕ੍ਰਿਏਟ

ਇਸ ਲਿਸਟ ਵਿੱਚ ਸਾਰੇ ਤਰ੍ਹਾਂ ਦੇ ਸੋਸ਼ਲ ਮੀਡੀਆ ਐਪਸ ਮਿਲ ਜਾਣਗੇ। ਇਸ ਵਿੱਚ ਲਾਸਟ ਸੀਨ, ਡੇਟ , ਦੋਵਾਂ ਤਰਫ਼ ਦੀ ਚੈਟਿੰਗ (ਰਿਪਲਾਈ) ਖੁਦ ਕ੍ਰਿਏਟ ਕਰ ਸਕਦੇ ਹੋ।

ਫੇਕ Screenshot

ਇਹ 7 ਤਰ੍ਹਾਂ ਦੇ ਫੁਲ ਕਰਦੇ ਹਨ ਸਟ੍ਰੈਸ ਦੂਰ, ਮਿਲਣਗੇ ਹੋਰ ਵੀ ਕਈ ਫਾਇਦੇ