26-09- 2025
TV9 Punjabi
Author: Yashika Jethi
ਥੋੜ੍ਹੀ ਜਿਹੀ ਲਾਪਰਵਾਹੀ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ; ਧੋਖੇਬਾਜ਼ ਤੁਹਾਨੂੰ ਫੇਕ ਵੈੱਬਸਾਈਟਸ ਅਤੇ ਡੀਲਸ ਰਾਹੀਂ ਭਰਮਾ ਸਕਦੇ ਹਨ।
Flipkart, Amazon ਵਰਗੀਆਂ ਭਰੋਸੇਯੋਗ ਸਾਈਟਸ ਤੋਂ ਸ਼ਾਪਿੰਗ ਕਰੋ। ਅਣਜਾਣ ਲਿੰਕਸ 'ਤੇ ਭੁੱਲ ਕੇ ਵੀ ਕਲਿੱਕ ਨਾ ਕਰੋ।
ਜਿਸ ਸਾਈਟ ਤੋਂ ਤੁਸੀਂ ਖਰੀਦਦਾਰੀ ਕਰਦੇ ਹੋ ਉਸਦਾ URL https ਨਾਲ ਸ਼ੁਰੂ ਹੋਣਾ ਚਾਹੀਦਾ ਹੈ।
ਜੇਕਰ ਤੁਸੀਂ ਪਹਿਲੀ ਵਾਰ ਕਿਸੇ ਸਾਈਟ ਤੋਂ ਖਰੀਦਦਾਰੀ ਕਰ ਰਹੇ ਹੋ, ਤਾਂ Cash on Delivery ਦਾ ਆਪਸ਼ਨ ਚੁਣੋ।
ਈਨਾਮ ਜਿੱਤਣ ਵਾਲਾ ਅਣਜਾਣ ਮੈਸੇਜ ਜਾਂ ਕਾਲ ਆਵੇ ਤਾਂ ਤੁਰੰਤ ਫੋਨ ਕੱਟ ਦਿਓ ਅਤੇ ਮੈਸੇਜ ਡਿਲੀਟ ਕਰ ਦਿਓ।
ਪ੍ਰੋਡੈਕਟ ਖਰੀਦਣ ਤੋਂ ਪਹਿਲਾਂ ਯੂਜਰ ਰਿਵਿਊ ਅਤੇ ਰੇਟਿੰਗ ਨੂੰ ਜਰੂਰ ਚੈੱਕ ਕਰੋ।