26-09- 2025
TV9 Punjabi
Author: Yashika Jethi
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਸ ਸਮੇਂ ਆਪਣੀ ਪ੍ਰੇਗਨੈਂਸੀ ਨੂੰ ਲੈ ਕੇ ਖਬਰਾਂ ਹੈ। ਉਹ 42 ਸਾਲ ਦੀ ਉਮਰ ਵਿੱਚ ਮਾਂ ਬਣ ਰਹੀ ਹੈ।
ਕੈਟਰੀਨਾ ਤੋਂ ਇਲਾਵਾ, ਹੋਰ ਵੀ ਬਹੁਤ ਸਾਰੀਆਂ ਅਭਿਨੇਤਰੀਆਂ ਹਨ ਜੋ 40 ਸਾਲ ਦੀ ਉਮਰ ਤੋਂ ਬਾਅਦ ਮਦਰਹੁਡ Enjoy ਕਰ ਰਹੀਆਂ ਹਨ।
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ 40 ਸਾਲ ਦੀ ਉਮਰ ਤੋਂ ਬਾਅਦ ਆਪਣੇ ਦੂਜੇ ਬੱਚੇ ਜੇਹ ਨੂੰ ਜਨਮ ਦਿੱਤਾ ਸੀ।
ਅਦਾਕਾਰਾ ਨੇਹਾ ਧੂਪੀਆ ਨੇ ਵੀ 40 ਸਾਲ ਦੀ ਉਮਰ ਵਿੱਚ ਆਪਣੀ ਦੂਜੀ ਧੀ ਗੁਰਿਕ ਨੂੰ ਜਨਮ ਦਿੱਤਾ।
ਬਾਲੀਵੁੱਡ ਅਦਾਕਾਰਾ ਬਿਪਾਸ਼ਾ ਨੇ 43 ਸਾਲ ਦੀ ਉਮਰ ਵਿੱਚ ਆਪਣੀ ਧੀ ਦੇਵੀ ਨੂੰ ਜਨਮ ਦਿੱਤਾ।
ਮਸ਼ਹੂਰ ਬਾਲੀਵੁੱਡ ਫਿਲਮ ਨਿਰਮਾਤਾ ਅਤੇ ਯੂਟਿਊਬਰ ਫਰਾਹ ਖਾਨ ਨੇ 43 ਸਾਲ ਦੀ ਉਮਰ ਵਿੱਚ IVF ਰਾਹੀਂ ਤਿੰਨ ਬੱਚਿਆਂ ਨੂੰ ਜਨਮ ਦਿੱਤਾ।