Nothing Phone 2a ਕਦੋਂ ਲਾਂਚ ਹੋਵੇਗਾ, Details ਲੀਕ

25 Dec 2023

TV9Punjabi

Nothing Phone 2a ਆਪਣੇ ਟ੍ਰਾਂਸਪੇਰੈਂਟ ਡਿਜ਼ਾਈਨ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ, ਹੁਣ ਕੰਪਨੀ ਨਵਾਂ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

Nothing Phone 2a

Pic Credit: Nothing

ਨਵੇਂ ਸਮਾਰਟਫੋਨ ਦਾ ਨਾਂਅ ਨਥਿੰਗ ਫੋਨ 2ਏ ਹੋ ਸਕਦਾ ਹੈ, ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਦੇ 2024 ਦੀ ਸ਼ੁਰੂਆਤ ਵਿੱਚ ਲਾਂਚ ਕੀਤਾ ਜਾਵੇਗਾ।

ਨਵੇਂ ਸਮਾਰਟਫੋਨ ਦਾ ਨਾਂਅ

ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਸਾਲ ਫਰਵਰੀ 'ਚ ਹੋਣ ਵਾਲੀ ਵਰਲਡ ਮੋਬਾਇਲ ਕਾਂਗਰਸ 2024 'ਚ ਲਾਂਚ ਕੀਤਾ ਜਾ ਸਕਦਾ ਹੈ।

ਵਰਲਡ ਮੋਬਾਇਲ ਕਾਂਗਰਸ 2024

ਇਸ ਫੋਨ ਦਾ ਜ਼ਬਰਦਸਤ ਕ੍ਰੇਜ਼ ਹੈ ਕਿ ਹਰ ਰੋਜ਼ ਕੋਈ ਨਾ ਕੋਈ ਲੀਕ ਸਾਹਮਣੇ ਆ ਰਿਹਾ ਹੈ, ਹਾਲਾਂਕਿ ਇਸ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਡੀਟੇਲਸ ਲੀਕ

ਲੀਕਸ ਦੇ ਮੁਤਾਬਕ, Nothing Phone 2 ਵਿੱਚ 50MP+0.64 ਮਾਈਕਰੋਨ ਪਿਕਸਲ ਕੈਮਰਾ ਦੇ ਨਾਲ 50MP Samsung S5KGN9 ਮੁੱਖ ਕੈਮਰਾ ਮਿਲ ਸਕਦਾ ਹੈ।

ਕੈਮਰਾ

ਵੀਡੀਓ ਕਾਲਾਂ ਅਤੇ ਸੈਲਫੀ ਲਈ 32MP ਫਰੰਟ ਕੈਮਰਾ, ਮੀਡੀਆਟੈੱਕ ਡਾਇਮੈਂਸਿਟੀ 7200 ਚਿੱਪਸੈੱਟ, 6.7 ਇੰਚ AMOLED ਡਿਸਪਲੇਅ ਮਿਲਣ ਦੀ ਸੰਭਾਵਨਾ ਹੈ।

ਸੈਲਫੀ

Glyph LED ਡਿਜ਼ਾਈਨ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ, ਜੇਕਰ ਟਿਪਸ ਦੀ ਮੰਨੀਏ ਤਾਂ ਭਾਰਤ 'ਚ ਇਸ ਦੀ ਕੀਮਤ 25-30 ਹਜ਼ਾਰ ਰੁਪਏ ਦੇ ਵਿਚਕਾਰ ਹੋ ਸਕਦੀ ਹੈ।

ਕੀਮਤ 

ਨਵੇਂ ਸਾਲ ਦੀ ਪਾਰਟੀ ਲਈ ਸਾੜੀ ਸਟਾਈਲਿੰਗ, ਸ਼ਿਲਪਾ ਸ਼ੈਟੀ ਦੀ ਲੁੱਕ 'ਤੇ ਮਾਰੋ ਝਾਤ