ਨਵੇਂ ਸਾਲ ਦੀ ਪਾਰਟੀ ਲਈ ਸਾੜੀ ਸਟਾਈਲਿੰਗ, ਸ਼ਿਲਪਾ ਸ਼ੈਟੀ ਦੀ ਲੁੱਕ 'ਤੇ ਮਾਰੋ ਝਾਤ
25 Dec 2023
TV9Punjabi
ਸ਼ਿਲਪਾ ਸ਼ੈੱਟੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਇਸ ਉਮਰ 'ਚ ਵੀ ਉਹ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਸੰਜੀਦਾ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਸਟਾਈਲਿਸ਼ ਫੈਸ਼ਨ ਲਈ ਵੀ ਜਾਣੀ ਜਾਂਦੀ ਹੈ।
ਸ਼ਿਲਪਾ ਸ਼ੈੱਟੀ
(Pic Credit: Instagram:Shilpa Shetty
ਸ਼ਿਲਪਾ ਅਕਸਰ ਸੋਸ਼ਲ ਮੀਡੀਆ 'ਤੇ ਆਪਣਾ ਬਿਹਤਰੀਨ ਫੈਸ਼ਨ ਸ਼ੇਅਰ ਕਰਦੀ ਰਹਿੰਦੀ ਹੈ। ਤੁਸੀਂ ਨਵੇਂ ਸਾਲ ਦੀ ਪਾਰਟੀ ਲਈ ਇਨ੍ਹਾਂ ਸਾੜ੍ਹੀਆਂ ਦੀ ਲੁੱਕਸ ਨੂੰ ਰਿਕ੍ਰੀਏਟ ਕਰ ਸਕਦੇ ਹੋ।
ਸ਼ਿਲਪਾ ਦਾ ਸਾੜੀ ਕੁਲੈਕਸ਼ਨ
ਤੁਸੀਂ ਨਿਊ ਈਅਰ ਪਾਰਟੀ 'ਚ ਟਸਲ ਵਰਕ ਵਾਲੀ ਸਾੜ੍ਹੀ ਪਹਿਨ ਸਕਦੇ ਹੋ। ਯੈਲੋ ਕਲਰ ਦੀ ਸਾੜੀ ਤੁਹਾਨੂੰ ਪਾਰਟੀ 'ਚ ਸਭ ਤੋਂ ਅਲਗ ਲੁੱਕ ਦੇਵੇਗੀ।
ਨਿਊ ਈਅਰ ਪਾਰਟੀ
ਤੁਸੀਂ ਇਸ ਤਰ੍ਹਾਂ ਦੇ ਫੈਂਸੀ ਬਲਾਊਜ਼ ਨੂੰ ਕਿਸੇ ਵੀ ਸਿੰਪਲ ਸਾੜ੍ਹੀ ਨਾਲ ਬਣਵਾ ਸਕਦੇ ਹੋ। ਇਹ ਤੁਹਾਡੀ ਸਿੰਪਲ ਸਾੜੀ ਨੂੰ ਵੀ ਅਟ੍ਰੈਕਟਿਵ ਲੁੱਕ ਦੇਵੇਗਾ।
ਫੈਂਸੀ ਬਲਾਊਜ਼
ਜੇਕਰ ਤੁਸੀਂ ਨਵੇਂ ਸਾਲ 'ਚ ਯੂਨੀਕ ਸਟਾਈਲ ਦੀ ਤਲਾਸ਼ ਕਰ ਰਹੇ ਹੋ, ਤਾਂ ਇਹ ਲੁੱਕ ਤੁਹਾਡੇ ਲਈ ਸਭ ਤੋਂ ਵਧੀਆ ਰਹੇਗੀ। ਇਸ ਡੈਨਿਮ ਸਾੜ੍ਹੀ 'ਚ ਤੁਸੀਂ ਵੱਖਰੇ ਨਜ਼ਰ ਆਉਣਗੇ।
ਯੂਨੀਕ ਸਟਾਈਲ
ਸਟਾਈਲਿਸ਼ ਲੁੱਕ ਲਈ ਤੁਸੀਂ ਨਾਰਮਲ ਸਾੜ੍ਹੀ ਦੇ ਨਾਲ ਆਫ ਸ਼ੋਲਡਰ ਬਲਾਊਜ਼ ਪਹਿਨ ਸਕਦੇ ਹੋ। ਇਸ ਤਰ੍ਹਾਂ ਦਾ ਬਲਾਊਜ਼ ਹਮੇਸ਼ਾ ਟ੍ਰੈਂਡ 'ਚ ਰਹਿੰਦਾ ਹੈ।
ਆਫ ਸ਼ੋਲਡਰ ਬਲਾਊਜ਼
ਸਾੜ੍ਹੀ ਦੇ ਨਾਲ ਬੈਲਟ ਪਹਿਨਣ ਦਾ ਟ੍ਰੈਂਡ ਕਾਫੀ ਪੁਰਾਣਾ ਹੈ ਪਰ ਇਹ ਹਮੇਸ਼ਾ ਹੀ ਟ੍ਰੈਂਡ ਹੁੰਦਾ ਹੈ। ਤੁਸੀਂ ਇਸ ਦੇ ਨਾਲ ਬੈਲਟ ਪਾ ਕੇ ਸਾੜ੍ਹੀ ਦੇ ਪੱਲੂ ਨੂੰ ਸੋਖੇ ਤਰੀਕੇ ਨਾਲ ਕੈਰੀ ਕਰ ਸਕਦੇ ਹੋ।
ਬੈਲਟ ਪਹਿਨਣ ਦਾ ਟ੍ਰੈਂਡ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨ੍ਹਾਂ ਬੁਰੀਆਂ ਆਦਤਾਂ ਕਾਰਨ ਤੁਸੀਂ ਹੌਲੀ-ਹੌਲੀ ਆਲਸੀ ਹੋ ਜਾਵੋਗੇ।
Learn more