ਲੰਬੀ ਚਲੇਗੀ ਬੈਟਰੀ,2499 ਰੁਪਏ ਵਿੱਚ ਲਾਂਚ ਹੋਏ Boat ਦੇ ਨਵੇਂ Earbuds

23 Dec 2023

TV9Punjabi

ਗਾਹਕਾਂ ਦੇ ਲਈ ਲਾਂਚ ਹੋਏ ਘੱਟ ਕੀਮਤ ਵਾਲੇ ਨਵੇਂ Earbuds boAt Nirvana lon ANC, ਜਾਣੋ ਕੀਮਤ

Affordable ਕੀਮਤ ਵਾਲੇ Buds

ਇਹ ਨਵੇਂ Earbuds ਤੁਹਾਨੂੰ 32db ਤੱਕ ਐਕਟਿਵ ਨੋਇਸ ਕੈਂਸਿਲੇਸ਼ਨ,ਡੁਅਲ EQ ਮੋਇਸ,10mm ਡ੍ਰਾਈਵਰਸ ਅਤੇ ਕ੍ਰਿਸਟਲ ਬਾਯੋਨਿਕ ਸਾਊਂਡ ਵਰਗੀਆਂ ਖੂਬੀਆਂ ਦੇ ਨਾਲ ਆਉਂਦੇ ਹਨ।

ਫੀਚਰਸ

ਸਵੇਟ ਅਤੇ ਵਾਟਰ ਰੇਸਿਸਟੇਂਸ ਦੇ ਲਈ ਇਨ੍ਹਾਂ ਨਵੇਂ ਇਅਰਬਡਸ ਨੂੰ IPX4 ਰੇਟਿੰਗ ਮਿਲੀ ਹੋਈ ਹੈ।

ਰੇਟਿੰਗ

ਹਰੇਕ ਈਅਰਬਡ ਵਿੱਚ 70 mAh ਦੀ ਬੈਟਰੀ ਹੁੰਦੀ ਹੈ, ਜਦੋਂ ਕਿ ਚਾਰਜਿੰਗ ਕੇਸ ਵਿੱਚ 600 mAh ਦੀ ਬੈਟਰੀ ਹੁੰਦੀ ਹੈ।

ਬੈਟਰੀ

ਇੱਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ 'ਤੇ, ਚਾਰਜਿੰਗ ਕੇਸ ਵਾਲੇ ਇਹ ਬਡ 120 ਘੰਟਿਆਂ ਤੱਕ ਮਿਊਜ਼ੀਕ ਪਲੇਅਬੈਕ ਦੀ ਪੇਸ਼ਕਸ਼ ਕਰਦੇ ਹਨ।

ਬੈਟਰੀ ਲਾਇਫ

ਤੁਹਾਨੂੰ ਬਲੂਟੁੱਥ ਵਰਜ਼ਨ 5.2, USB ਟਾਈਪ-ਸੀ, ਮਲਟੀਪੁਆਇੰਟ ਕਨੈਕਟੀਵਿਟੀ ਦੇ ਨਾਲ ਇਹ ਨਵੀਨਤਮ ਈਅਰ-ਬਡਸ ਮਿਲਣਗੇ।

ਕੁਨੈਕਟੀਵੀਟੀ

ਇਹ ਈਅਰਬਡਸ 2499 ਰੁਪਏ ਦੀ ਖਾਸ ਕੀਮਤ ਨਾਲ ਲਾਂਚ ਕੀਤੇ ਗਏ ਹਨ, ਤੁਸੀਂ ਫਲਿੱਪਕਾਰਟ ਤੋਂ ਕ੍ਰਿਸਟਲ ਬਲੈਕ ਅਤੇ ਵ੍ਹਾਈਟ ਰੰਗਾਂ ਵਿੱਚ ਬਡ ਖਰੀਦ ਸਕਦੇ ਹੋ।

boAt Nirvana lon ANC Price

ਕਿਹੜੇ ਹਨ ਦੁਨੀਆ ਦੇ ਸਭ ਤੋਂ ਮਹਿੰਗੇ ਫਲ?ਕੀ ਤੁਹਾਨੂੰ ਪਤਾ ਹੈ ਨਾਂਅ