ਭਾਰਤ GPT ChatGPT ਨੂੰ ਛੱਡ ਦੇਵੇਗਾ! ਸੈਮ ਓਲਟਮੈਨ ਨੂੰ ਮਿਲੇਗਾ ਜਵਾਬ

7 Jan 2024

TV9Punjabi

ਰਿਲਾਇੰਸ ਜੀਓ ਟੈਕਨਾਲੋਜੀ ਸੈਕਟਰ ਵਿੱਚ ਲਗਾਤਾਰ ਆਪਣੀ ਮਜ਼ਬੂਤ ​​position ਬਣਾ ਰਿਹਾ ਹੈ।

Reliance Jio

ਆਕਾਸ਼ ਅੰਬਾਨੀ IIT ਮੁੰਬਈ ਦੇ ਨਾਲ ਮਿਲਕੇ 'ਭਾਰਤ GPT' ਲਾਂਚ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।

Bharat GPT

ਜਿਸ ਨਾਲ ਚੈਟਜੀਪੀ ਵਰਗੇ ਟੂਲਸ ਨੂੰ ਜ਼ੋਰਦਾਰ ਟੱਕਰ ਮਿਲੇਗੀ ਅਤੇ ਇਹ ਪੂਰੀ ਤਰ੍ਹਾਂ ਸਵਦੇਸ਼ੀ ਹੋਵੇਗਾ।

Chat GPT

ਆਕਾਸ਼ ਅੰਬਾਨੀ ਨੇ ਦੱਸਿਆ ਕਿ ਉਹ ਜੀਓ ਦੇ ਨੈਕਸਟ ਜਨਰੇਸ਼ਨ ਪ੍ਰੋਗਰਾਮ Jio 2.0 'ਤੇ ਕੰਮ ਕਰ ਰਹੇ ਹਨ।

Jio 2.0

ਚੈਟਜੀਪੀਟੀ ਦੇ ਨਿਰਮਾਤਾ ਸੈਮ ਓਲਟਮੈਨ ਨੇ ਆਪਣੀ ਭਾਰਤ ਫੇਰੀ ਦੌਰਾਨ ਕਿਹਾ ਸੀ ਕਿ ਭਾਰਤ ਲਈ ਚੈਟਜੀਪੀਟੀ ਵਰਗਾ ਟੂਲ ਬਣਾਉਣਾ ਅਸੰਭਵ ਹੈ।

Sam Altman

ਹਾਲਾਂਕਿ, ਹੁਣ ChatGPT ਦਾ ਮੁਕਾਬਲਾ ਕਰਨ ਲਈ Jio ਦੁਆਰਾ BharatGPT ਲਾਂਚ ਕੀਤਾ ਜਾ ਰਿਹਾ ਹੈ, ਜੋ ਕਿ ਸੈਮ ਓਲਟਮੈਨ ਨੂੰ ਸ਼ੀਸ਼ਾ ਦਿਖਾਉਣ ਵਰਗਾ ਹੋਵੇਗਾ।

Open AI

ਆਕਾਸ਼ ਅੰਬਾਨੀ ਦੇ ਅਨੁਸਾਰ, ਜਨਰੇਟਿਵ AI ਉਤਪਾਦ ਸੇਵਾ ਖੇਤਰ ਵਿੱਚ ਇੱਕ ਵੱਡਾ ਬਦਲਾਅ ਲਿਆ ਸਕਦਾ ਹੈ।

Generative AI

ਨਵੀਂ 7 ਸੀਟਰ ਕਾਰ ਦਾ ਹੈ ਇੰਤਜ਼ਾਰ ਤਾਂ ਜਲਦੀ ਪੂਰੀ ਹੋਵੇਗੀ ਮੁਰਾਦ