iPhone ਖਰੀਦਣ 'ਤੇ ਬੰਪਰ ਡਿਸਕਾਉਂਟ, ਇੱਥੇ ਮਿਲੇਗੀ 30 ਹਜ਼ਾਰ ਤੱਕ ਦੀ ਛੋਟ
31 Dec 2023
TV9Punjabi
ਨਵੇਂ ਸਾਲ 'ਤੇ ਐਪਲ ਦੇ Products ਨੂੰ ਖਰੀਦਣਾ ਹੋਰ ਵੀ ਆਸਾਨ ਹੋ ਜਾਵੇਗਾ, ਕਿਉਂਕਿ ਐਪਲ ਡੇਜ਼ ਦੀ ਸੇਲ ਸ਼ੁਰੂ ਹੋ ਗਈ ਹੈ।
ਐਪਲ Products
ਔਨਲਾਈਨ-ਆਫਲਾਈਨ ਰਿਟੇਲ ਸਟੋਰ ਵਿਜੇ ਸੇਲਜ਼ 'ਤੇ ਐਪਲ ਡੇਜ਼ ਦੀ ਵਾਪਸੀ ਹੋਈ ਹੈ, ਜਿਸ ਵਿੱਚ ਐਪਲ Products 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ।
ਰਿਟੇਲ ਸਟੋਰ
ਇਹ ਆਨਲਾਈਨ ਸੇਲ 31 ਦਸੰਬਰ 2023 ਤੋਂ 7 ਜਨਵਰੀ 2024 ਤੱਕ ਚੱਲੇਗੀ, ਐਪਲ ਦੇ ਵੱਖ-ਵੱਖ ਉਤਪਾਦਾਂ 'ਤੇ ਸ਼ਾਨਦਾਰ ਆਫਰ ਉਪਲਬਧ ਹੋਣਗੇ।
7 ਜਨਵਰੀ ਤੱਕ ਚੱਲੇਗੀ
ਔਨਲਾਈਨ ਛੂਟ ਤੋਂ ਇਲਾਵਾ, ਤੁਹਾਨੂੰ HDFC ਬੈਂਕ ਕਾਰਡ ਦੀ ਵਰਤੋਂ ਕਰਨ 'ਤੇ 5,000 ਰੁਪਏ ਤੱਕ ਦੀ ਵੱਖਰੀ ਤਤਕਾਲ ਛੋਟ ਮਿਲੇਗੀ।
HDFC ਬੈਂਕ ਕਾਰਡ
ਆਈਫੋਨ 15 ਪ੍ਰੋ ਮੈਕਸ (1TB) 'ਤੇ ਸਭ ਤੋਂ ਵੱਡੀ ਬਚਤ ਕੀਤੀ ਜਾ ਸਕਦੀ ਹੈ, ਇਸ ਮਾਡਲ 'ਤੇ ਬੈਂਕ ਪੇਸ਼ਕਸ਼ਾਂ ਸਮੇਤ 29,910 ਰੁਪਏ ਤੱਕ ਦੀ ਛੋਟ ਮਿਲੇਗੀ।
ਆਈਫੋਨ 15 Pro Max (1TB)
iPhone 15 Pro Max (1TB) ਦੀ ਅਸਲ ਕੀਮਤ 1.99 ਲੱਖ ਰੁਪਏ ਹੈ, ਪਰ ਸਾਰੀਆਂ ਛੋਟਾਂ ਤੋਂ ਬਾਅਦ, ਇਹ ਫੋਨ 1.66 ਲੱਖ ਰੁਪਏ ਵਿੱਚ ਉਪਲਬਧ ਹੋਵੇਗਾ।
iPhone
ਆਈਫੋਨ ਤੋਂ ਇਲਾਵਾ ਆਈਪੈਡ, ਮੈਕਬੁੱਕ, ਐਪਲ ਵਾਚ ਅਤੇ ਏਅਰਪੌਡ ਵਰਗੇ Products 'ਤੇ ਵੀ ਛੋਟ ਮਿਲੇਗੀ।
ਆਈਪੈਡ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਹ ਫੂਡ ਖੂਨ ਨੂੰ ਗਾੜ੍ਹਾ ਬਣਾਉਂਦੇ ਹਨ, ਇਨ੍ਹਾਂ ਨੂੰ ਕਦੇ ਨਾ ਖਾਓ
Learn more