iPhone ਹੋਇਆ ਸਲੋ ਤਾਂ Apple ਨੂੰ ਹੋਇਆ ਨੁਕਸਾਨ, ਲੋਕਾਂ ਨੂੰ ਦੇ ਰਿਹਾ 4159 ਕਰੋੜ

9 Jan 2024

TV9Punjabi

Batterygate ਮਾਮਲੇ ਵਿੱਚ Apple ਨੇ ਯੂਜ਼ਰਸ ਨੂੰ 50 ਕਰੋੜ ਡਾਲਰ ਦੇਣੇ ਸ਼ੁਰੂ ਕਰ ਦਿੱਤੇ ਹਨ।

Batterygate Settlement

ਬੈਟਰੀਗੇਟ ਕੇਸ ਵਿੱਚ Apple 'ਤੇ ਇਲਜ਼ਾਮ ਸੀ ਕਿ ਉਸ ਨੇ ਪੁਰਾਣੀ ਬੈਟਰੀ ਵਾਲੇ ਪੁਰਾਣੇ iPhone ਨੂੰ ਜਾਣਬੁਝ ਕੇ ਸਲੋ ਕਰ ਦਿੱਤਾ ਸੀ।

ਸਲੋ ਹੋਇਆ iPhone

21 ਦਸੰਬਰ 2017 ਤੋਂ ਪਹਿਲਾਂ iOS 10.2.1 ਜਾਂ ਉਸ ਤੋਂ ਬਾਅਦ ਦੇ ਵਰਜ਼ਨ 'ਤੇ ਚੱਲਣ ਵਾਲੇ iPhone 6,6 Plus, 6s,6s Plus ਜਾਂ SE Model ਸਲੋ ਹੋ ਗਏ ਸੀ।

ਇਹ iPhone ਹੋਏ ਸਲੋ

iOS 11.2 ਜਾਂ ਉਸ ਤੋਂ ਬਾਅਦ ਦੇ ਵਰਜਨ 'ਤੇ ਚੱਲਣ ਵਾਲੇ iPhone 7 ਅਤੇ iPhone 7 Plus 'ਤੇ ਵੀ ਅਸਰ ਹੋਇਆ ਹੈ।

ਇਸ ਮਾਡਲ 'ਤੇ ਵੀ ਅਸਰ  

ਇਸ ਤੋਂ ਪ੍ਰਭਾਵਿਤ ਯੂਜ਼ਰਮ ਨਵਾਂ ਫੋਨ ਖਰੀਦਣ 'ਤੇ ਮਜ਼ਬੂਰ ਹੋਏ, ਇਸ ਕਦਮ ਨੂੰ ਨਵੇਂ  iPhone ਮਾਡਲਸ ਨੂੰ ਵਧਾਵਾ ਦੇਣ ਦੇ ਰੂਪ ਵਿੱਚ ਦੇਖਿਆ ਗਿਆ। 

ਨਵਾਂ ਫੋਨ ਖਰੀਦਣ ਲਈ ਮਜ਼ਬੂਰ

ਐਪਲ ਮਾਮਲਾ ਸੁਲਝਾਉਣ ਦੇ ਲਈ 4,159 ਕਰੋੜ ਰੁਪਏ ਦੇਣ ਲਈ ਰਾਜੀ ਹੋ ਗਿਆ ਹੈ। ਲੋਕਾਂ ਨੂੰ ਪ੍ਰਤੀ ਕਲੇਮ ਲਗਭਗ 92 ਡਾਲਰ ਮਿਲ ਸਕਦੇ ਹਨ। 

ਯੂਜ਼ਰਸ ਨੂੰ ਮਿਲੇਗਾ ਪੈਸਾ

ਸਿਰਫ਼ ਅਮਰੀਕਾ ਦੇ ਪ੍ਰਭਾਵਿਤ ਲੋਕਾਂ ਨੂੰ ਇਹ ਪੈਸਾ ਮਿਲੇਗਾ,ਇਸ ਮਾਮਲੇ ਵਿੱਚ ਕਈ ਲੋਕਾਂ ਨੇ ਐਪਲ ਦੇ ਖਿਲਾਫ਼ ਕਈ ਕੇਸ ਦਰਜ਼ ਕੀਤੇ ਸੀ।

ਐਪਲ ਨੂੰ ਝੱਲਣੇ ਪਏ ਕਈ ਕੇਸ

ਕਿਸ ਹੱਥ ਦੇ ਨਹੁੰ ਜ਼ਿਆਦਾ ਤੇਜ਼ੀ ਨਾਲ ਵੱਧਦੇ ਹਨ?