ChatGPT ਤੋਂ ਵੀ ਵੱਧ Powerful ਹੈ AI Tool,ਜਾਣੋ

26 Nov 2023

TV9 Punjabi

Artifical Intelligence ਬੇਸਡ ਚੈਟਬਾਟ Chat GPT ਨੂੰ ਲਾਂਚ ਹੋਏ ਇੱਕ ਸਾਲ ਪੂਰਾ ਹੋਣ ਵਾਲਾ ਹੈ।

ChatGPT

AI Research Frame Open AI ਇਸ ਸਾਲ ਲਾਂਚ ਹੋਇਆ ਹੈ।

ਪਿਛਲੇ ਸਾਲ ਹੋਇਆ ਲਾਂਚ

Chat GPT ਤੁਹਾਡੇ ਸਵਾਲਾਂ ਦਾ Seconds ਵਿੱਚ ਜਵਾਬ ਦਿੰਦਾ ਹੈ। 

Chat GPT 

ਰਿਪੋਰਟਸ ਮੁਤਾਬਕ ChatGPT ਤੋਂ ਵੀ advance AI Tool  ਲੈ ਕੇ ਆਉਣ ਦੀ ਤਿਆਰੀ ਚੱਲ ਰਹੀ ਹੈ। Open AI ਨੇ ਇਸ ਪ੍ਰੋਜੈਕਟ ਦਾ ਨਾਮ Project Q* ਨਾਮ ਦਿੱਤਾ ਹੈ। 

Project Q*

Project Q* ਕਾਫੀ powerful AI Tool ਹੋਵਾਗਾ, ਜੋ ਆਨ ਇਨਸਾਨ ਵਾਂਗ ਸੋਚੇਗਾ, ਸਮਝੇਗਾ ਅਤੇ ਪ੍ਰਾਬਲਮ ਸੋਲਵ ਕਰੇਗਾ।

Powerful AI Tool

ਇਹ Maths ਦੀ ਆਸਾਨ ਪ੍ਰਾਬਲਮ ਨੂੰ solve ਕਰੇਗਾ  ਨਾਲ ਹੀ Logical reasoning ਵੀ ਮਸਝੇਗਾ। 

 Q* ਦੀ Ability

 Q* ਦੀ ਕਾਬਲਿਅਤ ਇਸ ਨੂੰ AI ਤੋਂ AGI ਵਿੱਚ ਬਦਲ ਦਵੇਗਾ। ਇਹ ਇਨਸਾਨ ਦੇ ਕੰਟਰੋਲ ਤੋਂ ਬਾਹਰ ਵੀ ਜਾ ਸਕਦਾ ਹੈ। ਜੋ ਕਾਫੀ ਖ਼ਤਰਨਾਕ ਹੋਵੇਗਾ।

ਆਊਟ ਆਫ਼ ਕੰਟਰੋਲ ਦਾ ਖ਼ਤਰਾ

ਸਰਦੀਆਂ 'ਚ ਸਿਹਤਮੰਦ ਰਹਿਣ ਲਈ ਲਸਣ ਦੀ ਇਸ ਤਰ੍ਹਾਂ ਵਰਤੋਂ ਕਰੋ