ਬਿਨਾਂ ਇੰਟਰਨੈੱਟ Gmail  ਦਾ ਕਰ ਸਕਦੇ ਹੋ ਇਸਤੇਮਾਲ,  ਜਾਣੋ ਟਿਪਸ

23 Jan 2024

TV9 Punjabi

Gmail ਨੂੰ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਔਫਲਾਈਨ ਮੋਡ ਵਿੱਚ ਐਕਸੈਸ ਕੀਤਾ ਜਾ ਸਕਦਾ ਹੈ। 

Gmail

ਇਸ ਵਿੱਚ ਤੁਹਾਨੂੰ ਨਵੇਂ ਮੈਸੇਜ ਲਿਖਣ ਤੋਂ ਲੈ ਕੇ ਮੌਜੂਦਾ ਈਮੇਲਾਂ ਨੂੰ ਸਰਚ ਕਰਨ ਦੀ ਸੁਵੀਧਾ ਮਿਲਦੀ ਹੈ।

Offline Mode

ਜਦੋਂ ਤੁਸੀਂ ਔਫਲਾਈਨ ਹੁੰਦੇ ਹੋ, ਇੱਕ ਸਿੰਪਲ Chrome ਬ੍ਰਾਊਜ਼ਰ 'ਤੇ mail.google.com 'ਤੇ ਜਾਓ

Chrome

ਇਸ 'ਚ ਤੁਹਾਨੂੰ ਆਫਲਾਈਨ ਮੋਡ ਦੇ ਮੈਸੇਜ ਨੂੰ ਕੰਫਰਮ ਕਰਨਾ ਹੋਵੇਗਾ।

Gmail Setting

ਇਸ ਤੋਂ ਬਾਅਦ ਤੁਸੀਂ ਆਪਣੇ ਇਨਬਾਕਸ ਨੂੰ ਬ੍ਰਾਊਜ਼ ਕਰ ਸਕੋਗੇ, ਨਾਲ ਹੀ ਡਰਾਫਟ ਮੈਸੇਜ ਅਤੇ ਮੈਸੇਜ ਪੜ੍ਹ ਸਕੋਗੇ।

Gmail Inbox

ਔਫਲਾਈਨ ਮੋਡ ਵਿੱਚ, ਤੁਸੀਂ ਆਪਣੇ ਮੈਸੇਜ ਨੂੰ ਸਰਚ ਕਰ ਪਾਓਗੇ, ਜਿਸ ਨੂੰ ਔਫਲਾਈਨ ਸਿੰਕ ਕੀਤਾ ਸੀ। 

Gmail Message

ਮੇਲ ਅਟੈਚਮੈਂਟਾਂ ਨੂੰ ਡਾਊਨਲੋਡ ਨਹੀਂ ਕਰ ਸਕਦੇ , ਹਾਲਾਂਕਿ ਉਹਨਾਂ ਨੂੰ ਔਫਲਾਈਨ ਮੋਡ ਵਿੱਚ ਦੇਖ ਸਕਦੇ ਹੋ।

Gmail Attachment

ਗਲੋਇੰਗ ਸਕਿਨ ਦੇ ਲਈ ਜਯਾ ਕਿਸ਼ੋਰੀ ਤੋਂ ਲਓ ਟਿਪਸ