23 Jan 2024
TV9 Punjabi
ਜਯਾ ਕਿਸ਼ੋਰੀ ਇੱਕ ਮਸ਼ਹੂਰ ਕਥਾਵਾਚਕ ਹੈ। ਜਿੰਨ੍ਹਾਂ ਦੀ ਦੇਸ਼-ਵਿਦੇਸ਼ ਤੱਕ ਫੈਨ ਫਾਲੋਇੰਗ ਹੈ।
credit-iamjayakishori
ਕਚਾਵਾਚਕ ਹੋਣ ਦੇ ਨਾਲ-ਨਾਲ ਜਯਾ ਆਪਣੀ ਨੈਚੂਰਲ ਅਤੇ ਗਲੋਇੰਗ ਸਕਿਨ ਦੇ ਲਈ ਚਰਚਾ ਵਿੱਚ ਬਣੀ ਰਹਿੰਦੀ ਹੈ।
ਜਯਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੀ 10 ਮਿਲਿਅਨ ਤੋਂ ਵੀ ਜ਼ਿਆਦਾ ਫਾਲੋਅਰਸ ਹਨ। ਜਯਾ ਦੇ ਸਿੰਪਲ ਕੱਪੜੇ ਅਤੇ ਸਾਦਗੀ ਭਰਿਆ ਅੰਦਾਜ਼ ਫੈਂਸ ਨੂੰ ਕਾਫੀ ਪਸੰਦ ਆਉਂਦੇ ਹਨ।
ਜਯਾ ਆਪਣੀ ਗਲੋਇੰਗ ਸਕਿਨ ਦਾ ਸਿਕ੍ਰੇਟ ਆਪਣੇ ਲਾਈਫਸਟਾਇਲ ਨੂੰ ਦੱਸਦੀ ਹੈ। ਤੁਸੀਂ ਵੀ ਅਪਣਾਓ ਇਹ ਟਿਪਸ ਅਤੇ ਪਾਓ ਗਲੋਇੰਗ ਸਕਿਨ।
ਜਯਾ ਹਮੇਸ਼ਾ ਸਾਦਾ ਭੋਜਨ ਕਰਨਾ ਪਸੰਦ ਕਰਦੀ ਹੈ। ਹਮੇਸ਼ਾ ਘਰ ਦਾ ਬਣਿਆ ਖਾਣਾ ਹੀ ਖਾਂਦੇ ਹਨ।
ਜਯਾ ਦਾ ਕਹਿਣਾ ਹੈ ਕਿ ਸਕਿਨ ਨੂੰ ਅੰਦਰੋਂ ਗਲੋਇੰਗ ਬਨਾਉਣ ਲਈ ਤੁਹਾਡਾ ਮਾਨਸਿਕ ਰੂਪ ਤੋਂ ਫਿੱਟ ਰਹਿਣਾ ਜ਼ਰੂਰੀ ਹੈ। ਘੱਟ ਤੋਂ ਘੱਟ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।
ਸਾਦਾ ਭੋਜਨ ਅਤੇ ਭਰਪੂਰ ਨੀਂਦ ਦੇ ਨਾਲ ਜਯਾ ਆਪਣੀ ਗਲੋਇੰਗ ਸਕਿਨ ਦਾ ਕ੍ਰੈਡਿਟ ਪਾਣੀ ਨੂੰ ਦਿੰਦੀ ਹੈ।