16GB ਰੈਮ-256GB ਸਟੋਰੇਜ ਵਾਲੇ 3 ਸਸਤੇ ਫੋਨ! ਕੀਮਤ 15 ਹਜ਼ਾਰ ਤੋਂ ਘੱਟ

22 Oct 2023

TV9 Punjabi

15 ਹਜ਼ਾਰ ਤੱਕ ਦੇ ਬਜਟ ਵਿਚ ਜ਼ਿਆਦਾ ਸਟੋਰੇਜ ਵਾਲਾ ਫੋਨ ਚਾਹੀਦਾ ਹੈ ਤੇ ਇਹ ਹਨ 3 ਵਧੀਆਂ ਔਪਸ਼ੰਸ ਹੋ ਸਕਦੇ ਹਨ।

ਘੱਟ ਕੀਮਤ ਵਿੱਚ ਵੱਧ ਸਟੋਰੇਜ

Pic Credit: itel

15 ਹਜ਼ਾਰ ਰੁਪਏ ਤੱਕ ਦੇ ਬਜਟ ਵਿੱਚ ਤੁਹਾਨੂੰ 256 ਜੀਬੀ ਸਟੋਰੇਜ ਵਾਲੇ 3 ਵਧੀਆ ਮਾਡਲਸ ਮਿਲ ਜਾਣਗੇ।

ਹੁਣ ਨਹੀਂ ਹੋਵੇਗੀ ਸਟੋਰੇਜ ਦੀ ਕਮੀਂ

ਇਸ ਆਰਫੋਡੇਬਲ ਫੋਨ ਦੀ 8 ਜੀਬੀ ਰੈਮ ਦੇ ਨਾਲ 256 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 14999 ਰੁਪਏ ਹੈ।

Tecno Spark 10 5G ਕੀਮਤ

ਇਸ  ਫੋਨ ਵਿੱਚ 8GB ਰੈਮ ਦੇ ਨਾਲ 8GB ਵਰਚੁਅਲ ਰੈਮ ਸਪੋਰਟ, ਡਾਈਮੈਂਸਿਟੀ 6020 ਪ੍ਰੋਸੈਸਰ, 50MP ਡੁਅਲ ਕੈਮਰਾ ਅਤੇ 18 ਵੌਟ ਫਾਸਟ ਸਪੋਰਟ ਦੇ ਨਾਲ 5000 mah ਦੀ ਬੈਟਰੀ ਦਿੱਤੀ ਗਈ ਹੈ।

ਫਿਚਰਸ

ਇਸ ਬਜਟ ਸਮਾਰਟਫੋਨ ਦੀ ਕੀਮਤ 13 ਹਜਾਰ 999 ਰੁਪਏ ਹੈ, ਇਹ ਫੋਨ ਦੀ 8 ਜੀਬੀ ਰੈਮ/256 ਜੀਬੀ ਵੇਰਿਐਂਟ ਦੇ ਨਾਲ ਆਉਂਦਾ, ਇਹ ਤੁਸੀਂ ਐਮਾਜ਼ਾਨ ਤੋਂ ਖਰੀਦ ਸਕਦੇ ਹੋ।

itel S23 Plus ਕੀਮਤ

8GB ਰੈਮ ਦੇ ਨਾਲ 8GB ਵਰਚੁਅਲ ਰੈਮ ਸਪੋਰਟ, 32MP ਸੈਲਫੀ ਕੈਮਰਾ, 50MP ਏਆਈ ਡੁਅਲ ਰੀਅਰ ਕੈਮਰਾ ਅਤੇ 3ਡੀ ਕਰਵਡ ਐਮੋਲੇਡ ਡਿਸਪਲੇ ਵਰਗੀ ਖੂਬੀਆਂ ਇਸ ਫੋਨ ਵਿੱਚ ਤੁਹਾਨੂੰ ਮਿਲ ਜਾਵੇਗੀ।

itel S23 Plus ਫੀਚਰਸ

ਇਹ ਫੋਨ ਫਲਿੱਪਕਾਰਟ 'ਤੇ 14,699 ਰੁਪਏ 'ਚ ਬੇਚਿਆ ਜਾ ਰਿਹਾ ਹੈ, ਇਹ ਤੁਹਾਨੂੰ 8GB/256GB ਵੇਰਿਐਂਟ 'ਚ ਮਿਲ ਜਾਵੇਗਾ।

Infinix Note 30 5G ਕੀਮਤ

ਇਹ ਇਨਫਿਨਿਕਸ ਫੋਨ ਵਿੱਚ 5000 mah ਬੈਟਰੀ ਦੇ ਨਾਲ 45 ਵੌਟ ਫਾਸਟ ਸਪੋਰਟ, ਡਾਈਮੇਂਨਸਿਟੀ 6080 ਪ੍ਰੋਸੈਸਰ, 16 ਜੀਬੀ ਤਕ ਰੈਮ (8 ਜੀਬੀ ਵਰਚੁਅਲ ਰੈਮ ਸਪੋਰਟ) ਅਤੇ 108 ਐਮਪੀ ਕੈਮਰਾ ਵਰਗੀ ਖਾਸੀਅਤਾਂ ਦੀ ਵਰਤੋਂ ਕੀਤੀ ਗਈ ਹੈ।

Infinix Note 30 5G ਫੀਚਰਸ

ਦੁਨੀਆ ਭਰ ਦੇ ਵਿਗਿਆਨੀ 21-22 ਅਕਤੂਬਰ ਦਾ ਇੰਤਜ਼ਾਰ ਕਿਉਂ ਕਰ ਰਹੇ ਹਨ?