ਦੁਨੀਆ ਭਰ ਦੇ ਵਿਗਿਆਨੀ 21-22 ਅਕਤੂਬਰ ਦਾ ਇੰਤਜ਼ਾਰ ਕਿਉਂ ਕਰ ਰਹੇ ਹਨ?
22 Oct 2023
TV9 Punjabi
ਮੀਡੀਆ ਰਿਪੋਰਟਾਂ ਮੁਤਾਬਕ ਇਹ ਸਾਲਾਨਾ ਹੁੰਦਾ ਹੈ, ਜੋ ਹਰ ਸਾਲ ਅਕਤੂਬਰ ਮਹੀਨੇ 'ਚ ਹੁੰਦਾ ਹੈ।
Orionid Meteor Shower
Credit: Freepik
ਇਹ ਵਰਤਾਰਾ ਉਦੋਂ ਵਾਪਰਦਾ ਹੈ ਜਦੋਂ ਧਰਤੀ ਹੈਲੀ ਦੇ ਧੂਮਕੇਤੂ ਦੁਆਰਾ ਛੱਡੇ ਗਏ ਮਲਬੇ ਵਿੱਚੋਂ ਦੀ ਲੰਘਦੀ ਹੈ।
ਇਹ ਘਟਨਾ ਕਦੋਂ ਵਾਪਰਦੀ ਹੈ?
ਇੱਕ ਉਲਕਾ ਸ਼ਾਵਰ ਉਦੋਂ ਵਾਪਰਦਾ ਹੈ ਜਦੋਂ ਧਰਤੀ ਇੱਕ ਧੂਮਕੇਤੂ ਦੇ ਰਸਤੇ ਨੂੰ ਪਾਰ ਕਰਦੀ ਹੈ ਅਤੇ ਵਾਯੂਮੰਡਲ ਵਿੱਚ ਸੜਨ ਵਾਲੇ ਕਣਾਂ ਨਾਲ ਟਕਰਾ ਜਾਂਦੀ ਹੈ।
ਉਲਕਾ ਸ਼ਾਵਰ ਕਦੋਂ ਹੁੰਦਾ ਹੈ?
ਵਿਗਿਆਨੀਆਂ ਦੇ ਅਨੁਸਾਰ, Orionid meteorites ਨੂੰ ਆਪਣੀ ਚਮਕ ਅਤੇ ਗਤੀ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਦੀ ਵਿਸ਼ੇਸ਼ਤਾ ਕੀ ਹੈ?
ਇਹ ਲਗਭਗ 66 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦੇ ਹਨ।
ਕਿੰਨੀ ਹੁੰਦੀ ਹੈ ਸਪੀਡ?
ਜਦੋਂ Meteorites ਧਰਤੀ 'ਤੇ ਆਉਂਦੇ ਹਨ, ਤਾਂ ਉਹ ਡਿੱਗਦੇ ਤਾਰਿਆਂ ਵਾਂਗ ਦਿਖਾਈ ਦਿੰਦੇ ਹਨ, ਪਰ ਇਹ ਡਿੱਗਦੇ ਤਾਰੇ ਨਹੀਂ ਹਨ।
Meteorites ਕਿਵੇਂ ਦਿਖਾਈ ਦਿੰਦੇ ਹਨ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਟੀਮ ਇੰਡੀਆ ਨੂੰ ਨਹੀਂ ਕਰਨਾ ਚਾਹੀਦਾ ਇਸ ਗੇਂਦਬਾਜ਼ ਨੂੰ ਨਜ਼ਰਅੰਦਾਜ਼
Learn more