ਹੋ ਜਾਓ ਤਿਆਰ, ਸੇਲ 'ਚ 10 ਹਜ਼ਾਰ ਤੋਂ ਵੀ ਸਸਤੇ 'ਚ ਮਿਲਣਗੇ 5G ਸਮਾਰਟਫੋਨ

6 Oct 2023

TV9 Punjabi

Flipkart ਸੇਲ ਅਤੇ Amazon ਸੇਲ 8 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਘੱਟ ਬਜਟ 'ਚ 5G ਮੋਬਾਇਲ ਖਰੀਦਣ ਦਾ ਇਹ ਵਧੀਆ ਮੌਕਾ ਹੋਵੇਗਾ।

ਸਸਤੇ 'ਚ ਮਿਲਣਗੇ

pic credit : amazon

Flipkart Big Billion Days ਅਤੇ Amazon Great Indian Festival Sale ਵਿੱਚ ਕੁੱਝ 5G ਸਮਾਰਟਫ਼ੋਨ 10,000 ਰੁਪਏ ਤੋਂ ਵੀ ਸਸਤੇ ਵਿੱਚ ਮਿਲਣਗੇ।

ਸਸਤੇ 'ਚ ਘਰ ਪਹੁੰਚੇਗਾ 5G ਫੋਨ

ਪੋਕੋ ਕੰਪਨੀ ਦਾ ਇਹ 5ਜੀ ਫੋਨ Flipkart ਸੇਲ ਸ਼ੁਰੂ ਹੋਣ ਤੋਂ ਪਹਿਲਾਂ 11,999 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ, ਪਰ ਸੇਲ ਵਿੱਚ ਤੁਹਾਨੂੰ ਇਹ ਫੋਨ ਆਫ਼ਰ ਲਾਗੂ ਕਰਨ ਤੋਂ ਬਾਅਦ 8,999 ਰੁਪਏ ਵਿੱਚ ਮਿਲੇਗਾ।

Poco M6 Pro 5G ਦੀ ਕੀਮਤ

6.79-ਇੰਚ ਦੀ FHD+ ਡਿਸਪਲੇਅ, Spacedragon 4 ਜਨਰੇਸ਼ਨ 2 ਪ੍ਰੋਸੈਸਰ, 128 GB ਸਟੋਰੇਜ, 12 GB ਰੈਮ ਅਤੇ 50 ਐਮਪੀ ਡੁਅਲ ਰੀਅਰ ਕੈਮਰਾ ਸੈੱਟਅਪ ਇਸ ਫੋਨ ਵਿੱਚ ਹੈ।

Poco M6 Pro 5G Specification

ਇਸ 5ਜੀ ਸਮਾਰਟਫੋਨ ਨੂੰ ਫਿਲਹਾਲ ਐਮਾਜ਼ਾਨ ਸੇਲ ਸ਼ੁਰੂ ਹੋਣ ਤੋਂ ਪਹਿਲਾਂ 9,999 ਰੁਪਏ 'ਚ ਵੇਚਿਆ ਜਾ ਰਿਹਾ ਹੈ, ਪਰ ਸੇਲ 'ਚ ਇਹੀ ਫੋਨ ਆਫਰ ਦਾ ਫਾਇਦਾ ਮਿਲਣ ਤੋਂ ਬਾਅਦ 8,999 ਰੁਪਏ ਵਿੱਚ ਮਿਲੇਗਾ।

itel P55 5G ਦੀ ਕੀਮਤ

ਇਸ ਫੋਨ ਵਿੱਚ 12GB RAM (6GB ਵਰਚੁਅਲ ਰੈਮ ਦੇ ਨਾਲ 6GB) ਅਤੇ 128GB ਸਟੋਰੇਜ, MediaTek Dimension 6080 ਪ੍ਰੋਸੈਸਰ ਦੇ ਨਾਲ 50MP ਡੁਅਲ ਰੀਅਰ ਕੈਮਰਾ ਸੈੱਟਅਪ ਹੈ।

itel P55 5G Specification

ਆਮ ਤੌਰ 'ਤੇ ਫੋਨ 1 ਸਾਲ ਦੀ ਵਾਰੰਟੀ ਦੇ ਨਾਲ ਆਉਂਦੇ ਹਨ, ਪਰ itel ਕੰਪਨੀ ਇਸ 5G ਫੋਨ ਵਿੱਚ ਦੋ ਸਾਲ ਦੀ ਵਾਰੰਟੀ ਦੇ ਰਹੀ ਹੈ।

ਲੰਬੀ ਵਾਰੰਟੀ

ਇਦਾਂ ਦਾ ਕੀ ਚਾਹ 'ਚ ਜੋ ਪੀਂਦੇ ਹੀ ਗਾਯਬ ਹੋ ਜਾਂਦੀ ਨੀਂਦ?