ਨਵੇਂ ਯੁੱਗ ਦੇ ਮਾਪੇ ਆਪਣੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਮੌਕੇ ਦੇ ਰਹੇ ਹਨ। 

3 Sep 2023

TV9 Punjabi

Pic Credit: Pixabay

ਮਾਪਿਆਂ ਦਾ ਆਪਣੀ ਕੁੜੀਆਂ ਨੂੰ ਮੁਸ਼ਕਿਲਾਂ ਨਾਲ ਲੜਣਾ ਤੇ ਅੱਗੇ ਵਧਣਾ ਸਿਖਾਉਣਾ ਬੇਹੱਦ ਜ਼ਰੂਰੀ ਹੈ।

ਅੱਗੇ ਵਧਣਾ ਸਿਖਾਓ

ਇਹ ਟਿਪਸ ਅਪਣਾ ਕੇ ਤੁਸੀਂ ਵੀ ਆਪਣੀਆਂ ਬੇਟੀਆਂ ਦਾ ਭਵਿੱਖ ਬਣਾ ਸਕਦੇ ਹੋ। 

ਬੇਟੀਆਂ ਦਾ ਭਵਿੱਖ

ਤੁਸੀਂ ਆਪਣੀਆਂ ਧੀਆਂ ਨੂੰ ਛੋਟੇ ਹੁੰਦੇ ਤੋਂ ਹੀ ਮਜ਼ਬੂਤ ਅਤੇ ਆਤਮ-ਨਿਰਭਰ ਬਣਨਾ ਸਿਖਾਓ। 

ਆਤਮ-ਨਿਰਭਰ

ਸਭ ਤੋਂ ਪਹਿਲਾਂ ਆਪਣੀਆਂ ਧੀਆਂ ਨੂੰ ਆਪਣਾ ਖ਼ਿਆਲ ਰੱਖਣਾ ਸਿਖਾਓ। ਦੂਜਿਆਂ ਦਾ ਖਿਆਲ ਵੀ ਉਦੋਂ ਹੀ ਰੱਖਿਆ ਦਾ ਸਕਦਾ ਹੈ। 

ਸੈਲਫ ਕੇਅਰ

ਤੁਹਾਨੂੰ ਪਹਿਲਾਂ ਆਪਣੀਆਂ ਧੀਆਂ ਨੂੰ ਆਤਮ ਨਿਰਭਰ ਹਣਾ ਸਿਖਾਉਣਾ ਚਾਹੀਦਾ ਹੈ। ਜਦੋਂ ਧੀਆਂ ਆਪਣੇ ਪੈਰਾਂ ਤੇ ਖੜ੍ਹੀਆਂ ਹੋਣਗੀਆਂ ਤਾਂ ਹੀ ਲੋਕ ਉਨ੍ਹਾਂ ਦੀ ਇੱਜ਼ਤ ਕਰਨਗੇ। 

ਸਵੈ-ਨਿਰਭਰ ਬਣਾਓ

ਧੀਆਂ ਨੂੰ ਸਿਖਾਓ ਕਿ ਕਿਸੇ ਵੀ ਦਬਾਅ ਹੇਠ ਕੋਈ ਵੀ ਫੈਸਲਾ ਲੈਣਾ ਗਲਤ ਹੈ। 

ਨਾਂ ਕਰਨੀ ਸਿਖਾਓ

ਆਪਣੇ ਬੱਚਿਆਂ ਨੂੰ ਵੱਡੀਆਂ -ਛੋਟੇ ਦੋਵਾਂ ਦਾ ਸਤਿਕਾਰ ਤੇ ਇਜ਼ਤ ਕਰਨੀ ਸਿਖਾਓ। 

ਸਤਿਕਾਰ ਸਿਖਾਓ

ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਧੀਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨੂੰ ਹੱਕ ਲਈ ਲੜਣਾ ਸਿਖਾਉਣ।

ਆਪਣੇ ਆਪ ਲਈ ਲੜਨਾ ਸਿਖਾਓ

ਛੋਟੀ ਉਮਰ ਤੋਂ ਹੀ ਧੀਆਂ ਨੂੰ ਫੈਸਲੇ ਲੈਣ ਦਾ ਮੌਕਾ ਦੇਵੋ। ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ ਪਰ ਉਨ੍ਹਾਂ ਤੇ ਆਪਣਾ ਫੈਸਲਾ ਨਾ ਥੋਪੋ।

ਫੈਸਲੇ ਲੈਣਾ

ਸ਼ਰੀਰ 'ਚ ਹੈ ਖੂਨ ਦੀ ਕਮੀ ਤਾਂ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ