21-05- 2025
TV9 Punjabi
Author: Isha Sharma
ਅਸ਼ਨੂਰ ਨੇ ਵਾਈਟ ਮੈਕਸੀ ਡਰੈੱਸ ਪਾਈ ਹੋਈ ਹੈ। Shoes ਨਾਲ ਦਿੱਖ ਨੂੰ ਕੰਪਲੀਟ ਕੀਤਾ ਹੈ। ਇਸ ਕਿਸਮ ਦੀ Outfit ਟ੍ਰੈਵਲ ਅਤੇ ਕਾਲਜ ਲਈ Perfect ਹੈ।
ਅਦਾਕਾਰਾ ਨੇ ਕਰੀਮ ਰੰਗ ਦੀ ਸਟ੍ਰੇਟ ਪੈਂਟ ਦੇ ਨਾਲ ਵਾਈਟ ਸਪੈਗੇਟੀ ਅਤੇ ਪ੍ਰਿੰਟਿਡ ਕਮੀਜ਼ ਪਾਈ ਹੈ। ਨਾਲ ਹੀ, ਬਨ ਹੇਅਰ ਸਟਾਈਲ ਅਤੇ ਮੇਕਅਪ ਦੇ ਨਾਲ, ਉਸਦਾ ਲੁੱਕ ਕਲਾਸੀ ਲੱਗ ਰਿਹਾ ਹੈ।
ਇਸ ਪ੍ਰਿੰਟਿਡ ਆਫ ਸ਼ੋਲਡਰ ਡਰੈੱਸ ਵਿੱਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। ਲੁੱਕ ਨੂੰ ਖੁੱਲ੍ਹੇ ਵਾਲਾਂ ਅਤੇ ਮੇਕਅਪ ਨਾਲ ਕੰਪਲੀਟ ਕੀਤਾ ਹੈ। ਇਸ ਤਰ੍ਹਾਂ ਦਾ ਪਹਿਰਾਵਾ ਪਾਰਟੀ ਲਈ Perfect ਹੈ।
ਇਸ ਕਰੀਮ ਰੰਗ ਦੇ ਟਰਾਊਜ਼ਰ ਅਤੇ ਵੇਸਟ ਕੋਟ ਸਟਾਈਲ ਡਰੈੱਸ ਵਿੱਚ ਅਦਾਕਾਰਾ ਸਟਾਈਲਿਸ਼ ਲੱਗ ਰਹੀ ਹੈ। ਅੱਜਕੱਲ੍ਹ Waist ਕੋਟ ਕਾਫ਼ੀ ਟ੍ਰੈਂਡ ਵਿੱਚ ਹੈ।
ਅਸ਼ਨੂਰ ਨੇ ਜੀਨਸ ਅਤੇ ਕ੍ਰੌਪ ਟੌਪ ਪਾਇਆ ਹੋਇਆ ਹੈ। ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਤੁਸੀਂ ਗਰਮੀਆਂ ਵਿੱਚ ਕਾਲਜ ਲਈ ਇਸ ਦਿੱਖ ਨੂੰ ਰੀਕ੍ਰੀਏਟ ਕਰ ਸਕਦੇ ਹੋ।