ਅਬਦੁਲ ਕਲਾਮ ਦੇ ਸਨਮਾਨ ਵਿੱਚ ਵਿਗਿਆਨ ਦਿਵਸ
17 Dec 2023
TV9 Punjabi
ਭਾਰਤ ਦੇ 11ਵੇਂ ਰਾਸ਼ਟਰਪਤੀ, ਏਪੀਜੇ ਅਬਦੁਲ ਕਲਾਮ, ਇੱਕ ਪ੍ਰਸਿੱਧ ਵਿਗਿਆਨੀ ਸਨ। ਉਨ੍ਹਾਂ ਨੂੰ ਭਾਰਤ ਦਾ ਮਿਜ਼ਾਈਲ ਮੈਨ ਵੀ ਕਿਹਾ ਜਾਂਦਾ ਹੈ।
ਮਿਜ਼ਾਈਲ ਮੈਨ ਆਫ ਇੰਡੀਆ
Credit: apj abdul kalam foundation
ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ, ਤਾਮਿਲਨਾਡੂ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ 'ਤੇ ਭਾਰਤ 'ਚ ਵਿਸ਼ਵ ਵਿਦਿਆਰਥੀ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਵਿਦਿਆਰਥੀ ਦਿਵਸ
ਉਨ੍ਹਾਂ ਨੇ ਵਿਗਿਆਨ ਦੇ ਖੇਤਰ ਵਿੱਚ ਭਾਰਤ ਨੂੰ ਹੀ ਨਹੀਂ ਸਗੋਂ ਦੁਨੀਆ ਨੂੰ ਬਹੁਤ ਕੁਝ ਦਿੱਤਾ ਹੈ। ਵਿਦੇਸ਼ਾਂ ਵਿਚ ਵੀ ਉਨ੍ਹਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ।
ਸੰਸਾਰ ਵਿੱਚ ਬਹੁਤ ਸਤਿਕਾਰ
ਸਵਿਟਜ਼ਰਲੈਂਡ ਵਿੱਚ ਇੱਕ ਵਿਸ਼ੇਸ਼ ਦਿਨ ਅਬਦੁਲ ਕਲਾਮ ਨੂੰ ਸਮਰਪਿਤ ਹੈ। ਸਵਿਟਜ਼ਰਲੈਂਡ ਵਿੱਚ 26 ਮਈ ਨੂੰ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ।
26 ਮਈ ਨੂੰ ਵਿਗਿਆਨ ਦਿਵਸ
26 ਮਈ 2005 ਨੂੰ ਡਾ: ਕਲਾਮ ਪਹਿਲੀ ਵਾਰ ਸਵਿਟਜ਼ਰਲੈਂਡ ਗਏ ਸਨ। ਇਸ ਦਿਨ ਉਨ੍ਹਾਂ ਦੇ ਸਨਮਾਨ ਵਿੱਚ ਵਿਗਿਆਨ ਦਿਵਸ ਮਨਾਇਆ ਜਾਣ ਲੱਗਾ।
ਸਵਿਟਜ਼ਰਲੈਂਡ ਪਹੁੰਚੇ ਸਨ ਕਲਾਮ
ਏਪੀਜੇ ਅਬਦੁਲ ਕਮਾਲ ਫਾਊਂਡੇਸ਼ਨ ਦੇ ਅਨੁਸਾਰ, ਸਵਿਟਜ਼ਰਲੈਂਡ ਦੀ ਤਤਕਾਲੀ ਸਰਕਾਰ ਪੁਲਾੜ ਅਤੇ ਰੱਖਿਆ ਵਿਗਿਆਨ ਵਿੱਚ ਕਲਾਮ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋਈ ਸੀ।
ਪੁਲਾੜ ਵਿਗਿਆਨ ਵਿੱਚ ਪ੍ਰਾਪਤੀਆਂ
ਭਾਰਤ ਸਰਕਾਰ ਨੇ ਅਬਦੁਲ ਕਮਲ ਨੂੰ 1981 ਵਿੱਚ ਪਦਮ ਭੂਸ਼ਣ, 1990 ਵਿੱਚ ਪਦਮ ਵਿਭੂਸ਼ਣ ਅਤੇ 1997 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਸੀ।
ਭਾਰਤ ਰਤਨ ਨਾਲ ਸਨਮਾਨਿਤ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬੌਸ ਨੇ ਵਿਆਹ ਲਈ ਬੁਲਾਇਆ ਪਰ ਨਹੀਂ ਮਿਲਿਆ ਖਾਣਾ, ਗੁੱਸੇ 'ਚ ਮੁਲਾਜ਼ਮਾਂ ਨੇ ਲਾੜੇ ਦੀ ਫੈਕਟਰੀ ਸਾੜ ਦਿੱਤੀ
Learn more