ਬੌਸ ਨੇ ਵਿਆਹ ਲਈ ਬੁਲਾਇਆ ਪਰ ਨਹੀਂ ਮਿਲਿਆ ਖਾਣਾ, ਗੁੱਸੇ 'ਚ ਮੁਲਾਜ਼ਮਾਂ ਨੇ ਲਾੜੇ ਦੀ ਫੈਕਟਰੀ ਸਾੜ ਦਿੱਤੀ
16 Dec 2023
ਸਿੰਧੂ ਕੁਮਾਰ ਮਿਸ਼ਰਾ/ਗੋਰਖਪੁਰ
ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਜਿੱਧਰ ਵੀ ਨਜ਼ਰ ਮਾਰੀਏ ਰੋਜ਼ ਵਿਆਹ ਹੋ ਰਹੇ ਹਨ।
ਵਿਆਹ ਦਾ ਸੀਜ਼ਨ
ਹਰ ਕੋਈ ਵਿਆਹ ਵਿੱਚ ਸ਼ਾਮਲ ਹੋਣ ਲਈ ਤਿਆਰ ਰਹਿੰਦਾ। ਵਿਆਹ ਦਾ ਭੋਜਨ ਦੀ ਗੱਲ ਹੀ ਕੁਝ ਹੋਰ ਹੁੰਦੀ ਹੈ।
ਵਿਆਹ ਦਾ ਭੋਜਨ
ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਵਿੱਚ ਵਿਆਹ ਦੇ ਖਾਣੇ ਨੂੰ ਲੈ ਕੇ ਹੰਗਾਮਾ ਹੋ ਗਿਆ। ਇੱਥੋਂ ਤੱਕ ਕੀ ਗੱਲ ਅੱਗਜ਼ਨੀ ਤੱਕ ਪਹੁੰਚ ਗਈ।
ਭੋਜਨ ਨੂੰ ਲੈ ਕੇ ਹੰਗਾਮਾ
ਗੋਰਖਪੁਰ ਦੇ ਭੈਰੋਪੁਰ ਪਿੰਡ 'ਚ ਵਿਆਹ ਸਮਾਗਮ ਸੀ। ਇਹ ਵਿਆਹ ਫੈਕਟਰੀ ਮਾਲਕ ਕ੍ਰਿਸ਼ਨ ਜੈਸਵਾਲ ਦਾ ਸੀ।
ਫੈਕਟਰੀ ਮਾਲਕ ਦਾ ਵਿਆਹ
ਫੈਕਟਰੀ ਮਾਲਕ ਨੇ ਵਿਆਹ ਸਮਾਗਮ ਵਿੱਚ ਨਾ ਸਿਰਫ਼ ਆਪਣੇ ਰਿਸ਼ਤੇਦਾਰਾਂ ਨੂੰ ਸਗੋਂ ਆਪਣੇ ਮੁਲਾਜ਼ਮਾਂ ਨੂੰ ਵੀ ਬੁਲਾਇਆ ਸੀ।
ਕਰਮਚਾਰੀਆਂ ਨੂੰ ਵਿਆਹ ਲਈ ਸੱਦਾ ਦਿੱਤਾ
ਵਿਆਹ ਸਮਾਗਮ ਵਿੱਚ ਰਿਸ਼ਤੇਦਾਰ ਖਾਣਾ ਖਾ ਰਹੇ ਸਨ। ਫੈਕਟਰੀ ਦੇ ਕਰਮਚਾਰੀ ਵਿਆਹ ਲਈ ਥੋੜ੍ਹੀ ਦੇਰ ਨਾਲ ਪਹੁੰਚੇ।
ਦੇਰੀ ਨਾਲ ਪਹੁੰਚੇ ਕਰਮਚਾਰੀ
ਜਦੋਂ ਤੱਕ ਫੈਕਟਰੀ ਦੇ ਕਰਮਚਾਰੀ ਵਿਆਹ ਵਿੱਚ ਪਹੁੰਚੇ, ਖਾਣਾ ਖਤਮ ਹੋ ਚੁੱਕਾ ਸੀ। ਇਸ ਨੂੰ ਲੈ ਕੇ ਉਥੇ ਹੰਗਾਮਾ ਸ਼ੁਰੂ ਹੋ ਗਿਆ।
ਹੰਗਾਮਾ ਖੜ੍ਹਾ ਕਰ ਦਿੱਤਾ
ਗੁੱਸੇ 'ਚ ਆਏ ਫੈਕਟਰੀ ਕਰਮਚਾਰੀਆਂ ਨੇ ਵਿਆਹ ਸਮਾਗਮ 'ਚ ਭੰਨਤੋੜ ਕੀਤੀ। ਬਾਅਦ ਵਿੱਚ ਮਜ਼ਦੂਰਾਂ ਨੇ ਫੈਕਟਰੀ ਨੂੰ ਅੱਗ ਲਗਾ ਦਿੱਤੀ।
ਫੈਕਟਰੀ ਨੂੰ ਅੱਗ ਲਗਾ ਦਿੱਤੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਹ ਹਵਾਈ ਅੱਡਾ ਪਾਇਲਟਾਂ ਲਈ ਇੱਕ ਡਰਾਉਣਾ ਸੁਪਨਾ ਹੈ
Learn more