ਗੁਰਦਾਸਪੁਰ ਵਿੱਚ ਰੰਧਾਵਾ ਨੇ ਮਾਰੀ ਬਾਜ਼ੀ, 82 ਹਜ਼ਾਰ ਵੋਟਾਂ ਨਾਲ ਬੱਬੂ ਨੂੰ ਹਰਾਇਆ

05-June-2024

TV9 Punjabi

Author: Jarnail Singh

ਗੁਰਦਾਸਪੁਰ ਲੋਕ ਸਭਾ ਸੀਟ ਤੇ ਕਾਂਗਰਸ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ ਹੈ। 

ਗੁਰਦਾਸਪੁਰ 

//images.tv9punjabi.comwp-content/uploads/2024/06/gurdaspur.mp4"/>

ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ 3 ਲੱਖ 64 ਹਜ਼ਾਰ 43 ਵੋਟਾਂ ਮਿਲੀਆਂ।

ਸੁਖਜਿੰਦਰ ਸਿੰਘ ਰੰਧਾਵਾ

 ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 82 ਹਜ਼ਾਰ 861 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਵਿਰੋਧੀ ਉਮੀਦਵਾਰ

ਸੁਖਜਿੰਦਰ ਸਿੰਘ ਰੰਧਾਵਾ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨਾਲ ਸੀ। 

ਕਿੰਨਾ ਨਾਲ ਸੀ ਮੁਕਾਬਲਾ ?

ਦਿਨੇਸ਼ ਸਿੰਘ ਬੱਬੂ ਨੂੰ 2 ਲੱਖ 81 ਹਜ਼ਾਰ 182 ਵੋਟਾਂ ਮਿਲੀਆਂ। ਜਦੋਂਕਿ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ 2 ਲੱਖ 77 ਹਜ਼ਾਰ 252 ਵੋਟਾਂ ਮਿਲੀਆਂ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਚੌਥੇ ਨੰਬਰ ਤੇ ਰਹੇ। ਉਹਨਾਂ ਨੂੰ 85 ਹਜ਼ਾਰ 500 ਵੋਟਾਂ ਨਾਲ ਹੀ ਸੰਤੋਖ ਕਰਨਾ ਪਿਆ।

ਦਿਨੇਸ਼ ਸਿੰਘ ਬੱਬੂ 

ਪੰਜਾਬ ਦੇ ਨਵੇਂ ਬਣੇ 13 ਸਾਂਸਦ, ਜਾਣੋ ਇਨ੍ਹਾਂ ਬਾਰੇ