11 Sep 2023
TV9 Punjabi
Long Denim Skirt ਤੇ ਹਾਈ ਨੈੱਕ ਸਵੈਟਰ ਨੂੰ ਕਰੋ ਪੈਅਰ.
Credits:Instagram
Skinny Jeans ਨੂੰ Loose ਸਵੈਟਰ ਨਾਲ Pair ਕਰੋ। ਲੁੱਕ ਨੂੰ ਕੰਪਲਿਟ ਕਰਨ ਲਈ ਐਂਕਲ ਲੈਂਥ Shoes ਕਰੋ ਕੈਰੀ।
Mom Jeans ਨੂੰ Inner ਅਤੇ Loose Cardigan ਅਤੇ Canvas Shoes ਨਾਲ ਕੈਰੀ ਕਰੋ।
Knee ਲੈਂਥ ਸਕੱਰਟ ਨੂੰ ਬਲੇਜ਼ਰ ਨਾਲ ਕਰੋ ਸਟਾਈਲ। ਇਸ ਲੁੱਕ ਨਾਲ ਤੁਸੀਂ ਹਾਈ Shoes ਕਰੋ ਕੈਰੀ।
Mom Jeans ਨੂੰ ਬਲੇਜ਼ਰ ਨਾਲ ਕਰੋ ਸਟਾਈਲ।
ਜੀਂਸ ਲੈਦਰ ਜੈਕਿਟ ਅਤੇ ਕਰੋਪ ਟੌਪ ਕਾਫੀ ਟ੍ਰੈਂਡੀ ਲੁੱਕ ਲਗੇਗਾ।
ਆਲ ਬਲੈੱਕ ਲੁੱਕ ਵਿੱਦ Long Coat ਵਾਲਾ ਲੁੱਕ ਕਾਫੀ Elegant ਲੱਗਦਾ ਹੈ।
ALL Black ਲੁੱਕ ਕਾਫੀ ਸਟਾਈਲਿਸ਼ ਅਤੇ ਟ੍ਰੈਂਡੀ ਲੱਗਦੀ ਹੈ।
Sweat Shirt ਨੂੰ ਰੱਗੜ Jeans ਨਾਲ ਪੈਰ ਕਰੋ। ਇਹ ਕਾਫੀ ਕੂਲ ਲੁੱਕ ਲੱਗਦਾ ਹੈ।