3 Sep 2023
TV9 Punjabi
Pic Credit: Pixabay
ਪੀਲੇ ਦੰਦਾਂ ਕਾਰਨ ਲੋਕ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਅਤੇ ਹੱਸਦੇ ਹੋਏ ਵੀ ਕੰਫਰਟੇਬਲ ਨਹੀਂ ਹੁੰਦੇ
ਜੇਕਰ ਤੁਹਾਡੇ ਵੀ ਹੈ ਪੀਲੇ ਦੰਦਾਂ ਦੀ ਸਮੱਸਿਆ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਤੁਲਸੀ ਦੀ ਵਰਤੋਂ ਕਰਨ ਨਾਲ ਦੰਦਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਨੇ। ਤੁਲਸੀਂ ਦੇ ਪੱਤਿਆਂ ਨੂੰ ਸੁੱਕਾ ਕੇ ਪੀਸ ਲਓ ਤੇ ਇਸ ਨੂੰ ਟੂਥਪੇਸਟ ਦੇ ਨਾਲ ਮਿਲਾਓ।
ਸੰਤਰੇ ਦੇ ਛਿਲਕੇ 'ਚ ਵਿਟਾਮਿਨ ਸੀ ਤੇ ਕੈਲਸ਼ੀਅ ਮੌਜੂਦ ਹੁੰਦਾ ਹੈ ਜੋ ਦੰਦਾਂ ਦੇ ਪੀਲਾਪਨ ਲਗਾਉਣ ਵਾਲੇ ਕੀੜਿਆਂ ਤੋਂ ਬਚਾਅ ਕਰਦਾ ਹੈ।
ਨਿੰਬੂ ਦੇ ਰਸ ਨੂੰ ਨਮਕ 'ਚ ਮਿਲਾ ਕੇ ਦੰਦਾਂ ਤੇ ਲਗਾਓ 'ਤੇ ਥੋੜ੍ਹੀ ਦੇਰ ਬਾਅਦ ਕੁਰਲੀ ਕਰ ਲਓ। ਇਸ ਨੂੰ ਕਰਨ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ।
ਸਟ੍ਰਾਬੇਰੀ 'ਚ ਮੌਜੂਦ ਵਿਟਾਮਿਨ ਸੀ ਦੰਦਾਂ ਨੂੰ ਸਫੈਦ ਬਣਾਉਂਦਾ ਹੈ। ਸਟ੍ਰਾਬੇਰੀ ਦੀ ਪੇਸਟ ਬਣਾ ਲਓ ਤੇ ਰੋਜ਼ ਇਸ ਨਾਲ ਦੰਦਾਂ ਦੀ ਸਫਾਈ ਕਰੋ।
ਆਪਣੇ ਟੂਥਪੇਸਟ ਦੀ ਥਾਂ ਨਮਕ ਦੀ ਵਰਤੋਂ ਕਰੋ। ਇਸ ਨਾਲ ਦੰਦ ਮਜ਼ਬੂਤ ਹੋ ਜਾਣਗੇ।