ਪਹਿਲੀ ਵਾਰ ਸੈਂਸੈਕਸ ਹੋਇਆ 84 ਹਜ਼ਾਰੀ, ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ

20-09- 2024

TV9 Punjabi

Author: Isha Sharma

ਘਰੇਲੂ ਸ਼ੇਅਰ ਬਾਜ਼ਾਰ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਸਭ ਤੋਂ ਉੱਚੇ ਪੱਧਰ ਦਾ ਰਿਕਾਰਡ ਬਣਾਇਆ ਹੈ। 

ਸ਼ੇਅਰ ਬਾਜ਼ਾਰ

ਕਾਰੋਬਾਰ ਦੀ ਧੀਮੀ ਸ਼ੁਰੂਆਤ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਹੀ ਬਾਜ਼ਾਰ 'ਚ ਜ਼ਬਰਦਸਤ ਰੈਲੀ ਦਰਜ ਕੀਤੀ ਗਈ। 

ਬਾਜ਼ਾਰ

ਬੀਐਸਈ ਸੈਂਸੈਕਸ ਨੇ ਇਤਿਹਾਸ ਵਿੱਚ ਪਹਿਲੀ ਵਾਰ 84 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ।

ਬੀਐਸਈ ਸੈਂਸੈਕਸ

ਸੈਂਸੈਕਸ ਨੇ ਪਹਿਲੀ ਵਾਰ 84,100 ਨੂੰ ਪਾਰ ਕਰਕੇ ਨਵਾਂ ਰਿਕਾਰਡ ਬਣਾਇਆ ਹੈ। 

ਨਵਾਂ ਰਿਕਾਰਡ

ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਸੈਂਸੈਕਸ ਨੇ ਰਿਕਾਰਡ ਉਚਾਈ ਬਣਾਈ ਸੀ। 

ਉਚਾਈ

ਸੈਂਸੈਕਸ ਤੋਂ ਇਲਾਵਾ ਨਿਫਟੀ ਵੀ ਰਿਕਾਰਡ ਉਚਾਈ ‘ਤੇ ਪਹੁੰਚ ਗਿਆ ਹੈ। 

ਨਿਫਟੀ 

ਹਿਰਾਸਤ 'ਚ ਸਲੀਮ ਖਾਨ ਨੂੰ ਧਮਕੀ ਦੇਣ ਵਾਲਾ ਆਰੋਪੀ ਕਪਲ, ਜਾਣੋ ਕਾਰਨ