ਹਿਰਾਸਤ 'ਚ ਸਲੀਮ ਖਾਨ ਨੂੰ ਧਮਕੀ ਦੇਣ ਵਾਲਾ ਆਰੋਪੀ ਕਪਲ, ਜਾਣੋ ਕਾਰਨ

19-09- 2024

TV9 Punjabi

Author: Isha Sharma

ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਕਈ ਵਾਰ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। 

ਸਲਮਾਨ ਖਾਨ

ਹੁਣ ਕੁਝ ਮਹੀਨਿਆਂ ਬਾਅਦ ਹੀ ਹੁਣ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਬੁਰਕਾ ਪਹਿਨੀ ਇਕ ਔਰਤ ਵੱਲੋਂ ਧਮਕੀ ਦਿੱਤੀ ਗਈ ਹੈ।

ਸਲੀਮ ਖਾਨ 

 18 ਸਤੰਬਰ ਨੂੰ ਜਦੋਂ ਸਲੀਮ ਖਾਨ ਮਾਰਨਿੰਗ ਵਾਕ ਲਈ ਨਿਕਲੇ ਤਾਂ ਇਕ ਅਣਪਛਾਤਾ ਕਪਲ ਸਕੂਟੀ ‘ਤੇ ਉਨ੍ਹਾਂ ਕੋਲ ਆਇਆ। 

ਅਣਪਛਾਤਾ ਕਪਲ

ਸਕੂਟੀ ਮੁੰਡਾ ਚਲਾ ਰਿਹਾ ਸੀ, ਪਿੱਛੇ ਬੈਠੀ ਔਰਤ ਸਲੀਮ ਖਾਨ ਨੂੰ ਧਮਕੀ ਦਿੰਦਿਆ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਭੇਜਾਂ?

ਧਮਕੀ

ਫਿਲਹਾਲ ਇਸ ਔਰਤ ਦੇ ਖਿਲਾਫ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। 

ਸ਼ਿਕਾਇਤ

ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਦੋਵਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਸੀਸੀਟੀਵੀ 

ਸੂਤਰਾਂ ਮੁਤਾਬਕ ਆਰੋਪੀ ਮੁੰਡਾ ਆਪਣੀ ਗਰਲਫਰੈਂਡ 'ਤੇ ਇੰਪ੍ਰੈਸ਼ਨ ਜਮਾਉਣ ਲਈ ਅਜਿਹਾ ਕੀਤਾ। 

ਹਿਰਾਸਤ 

ਰੋਜ਼ਾਨਾ ਸਿਰਫ਼ 1 ਲੌਂਗ ਖਾਣ ਨਾਲ ਸਿਹਤ 'ਤੇ ਕੀ ਅਸਰ ਪੈਂਦਾ ਹੈ?