ਚਹਿਲ ਨੇ ਭਾਰਤੀ ਸੈਲੇਕਟਰਸ ਨੂੰ ਦਿੱਤਾ ਜਵਾਬ

21 Nov 2023

TV9 Punjabi

ਯੁਜਵੇਂਦਰ ਚਹਿਲ ਦੀ ਟੀਮ ਇੰਡੀਆ ਵਿੱਚ ਵਾਪਸੀ ਨੂੰ ਲੈ ਕੇ ਇੱਕ ਵਾਰ ਫਿਰ ਕੋਈ ਖ਼ਬਰ ਨਹੀਂ ਹੈ।

ਟੀਮ ਵਿੱਚ ਥਾਂ ਨਹੀਂ

Pic Credits: AFP/PTI/BCCI

ਭਾਰਚੀ ਸੈਲੇਕਟਰਸ ਨੇ ਆਸਟ੍ਰੇਲੀਆ ਦੇ ਖਿਲਾਫ 5 T20 ਦੀ ਸੀਰੀਜ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਉਮੀਦ ਸੀ ਕਿ ਚਹਿਲ ਵੀ ਦਿਖਣਗੇ ਪਰ ਅਜਿਹਾ ਨਹੀਂ ਹੋਇਆ। 

ਆਸਟ੍ਰੇਲੀਆ ਦੇ ਖਿਲਾਫ਼ ਮੌਕਾ ਨਹੀਂ

15 ਮੈਂਬਰੀ ਟੀਮ ਤੋਂ ਚਹਿਲ ਨੂੰ ਬਾਹਰ ਰੱਖਿਆ ਗਿਆ। ਜਿਸ ਤੇ ਹੁਣ ਚਹਿਲ ਨੇ ਰਿਐਕਟ ਕੀਤਾ ਹੈ।

ਚਹਿਲ ਨੇ ਦਿੱਤਾ ਜਵਾਬ

T20 ਇੰਟਰਨੈਸ਼ਨਲ ਵਿੱਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਵਾਲੇ ਗੇਂਦਬਾਜਾਂ ਵਿੱਚੋਂ ਇੱਕ ਚਹਿਲ ਨੇ ਭਾਰਤੀ ਸੈਲੇਕਟਰਸ ਨੂੰ ਆਪਣਾ ਜਵਾਬ ਸੋਸ਼ਲ ਮੀਡੀਆ 'ਤੇ ਇਮੋਜੀ ਰਾਹੀ ਦਿੱਤਾ। 

ਇਮੋਜੀ ਨਾਲ ਦਰਦ ਕੀਤਾ ਬਿਆਨ

ਚਹਿਲ ਨੇ ਇਮੋਜੀ ਸ਼ੇਅਰ ਕੀਤੀ ਹੈ। ਜਿਸ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਅੰਦਰੋਂ ਕਿੰਨ੍ਹੇ ਨਰਾਜ਼ ਹਨ।

ਇਹ ਮੁਸਕਾਨ ਬਹੁਤ ਕੁੱਝ ਕਹਿੰਦੀ ਹੈ

ਚਹਿਲ ਲੇ ਭਾਰਤ ਦੇ ਲਈ ਆਖਰੀ ਮੈਚ ਸਾਲ 2023 ਅਗਸਤ ਵਿੱਚ T20 ਦੇ ਤੌਰ 'ਤੇ ਖੇਡਿਆ ਸੀ।

ਅਗਸਤ 'ਚ ਖੇਡਿਆ ਸੀ ਆਖਰੀ ਮੈਚ

ਚਹਿਲ ਏਸ਼ੀਆ ਕੱਪ ਅਤੇ ਵਨਡੇ ਵਰਲਡ ਕੱਪ ਵਿੱਚ ਨਹੀਂ ਖੇਡੇ ਅਤੇ ਹੁਣ ਆਸਟ੍ਰੇਲੀਆ ਦੇ ਖਿਲਾਫ਼ T20 ਸੀਰੀਜ ਤੋਂ ਵੀ ਬਾਹਰ ਹਨ।

ਲਗਾਤਾਰ ਟੀਮ ਤੋਂ ਬਾਹਰ

ਇਹ 7 ਤਰ੍ਹਾਂ ਦੇ ਫੁਲ ਕਰਦੇ ਹਨ ਸਟ੍ਰੈਸ ਦੂਰ, ਮਿਲਣਗੇ ਹੋਰ ਵੀ ਕਈ ਫਾਇਦੇ