ਵਿਸ਼ਵ ਕੱਪ ਦੇ ਪਹਿਲੇ ਹੀ ਮੈਚ 'ਤੇ ਕਿਉਂ ਉੱਠੇ ਸਵਾਲ?

5 Oct 2023

TV9 Punjabi

ODI ਵਿਸ਼ਵ ਕੱਪ 2023 ਭਾਰਤ ਵਿੱਚ 5 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਕ੍ਰਿਕੇਟ ਦੇ ਗਰਾਂਡ ਟੂਰਨਾਮੈਂਟ ਦੀ ਸ਼ੁਰੂਆਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਤੇ ਮੁਕਾਬਲੇ ਨਾਲ ਹੋਈ।

ODI ਵਿਸ਼ਵ ਕੱਪ ਦੀ ਸ਼ੁਰੂਆਤ

ਇਸ ਟੂਰਨਾਮੈਂਟ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਉਤਸ਼ਾਹ ਹੈ, ਪਰ ਟੂਰਨਾਮੇਂਟ ਦੇ ਪਹਿਲੇ ਹੀ ਮੈਚ ਨੇ ਕੁਝ ਸਵਾਲ ਖੜ੍ਹੇ ਕਰ ਦਿੱਤੇ ਹਨ।

ਪਹਿਲੇ ਹੀ ਮੈਚ ਵਿੱਚ ਸਵਾਲ ਖੜ੍ਹੇ

ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦੀਆਂ ਖਾਲੀ ਸੀਟਾਂ ਦੇਖ ਕੇ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ। 

ਖਾਲੀ ਸਟੇਡੀਅਮ

ਨਰੇਂਦਰ ਮੋਦੀ ਸਟੇਡੀਅਮ ਅੱਧਾ ਵੀ ਭਰਿਆ ਨਜ਼ਰ ਨਹੀਂ ਆਇਆ। ਇਸ 'ਤੇ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੈਨੀ ਵਿਆਟ ਨੇ ਵੀ ਸਵਾਲ ਖੜ੍ਹਾ ਕੀਤਾ ਅਤੇ ਪੁੱਛਿਆ- ਭੀੜ ਕਿੱਥੇ ਸੀ।

ਕ੍ਰਿਕੇਟਰ ਨੇ ਖੜ੍ਹੇ ਨੇ ਕੀਤੇ ਸਵਾਲ

ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕਾਂ ਨੇ ਵੀ ਇਸ ਮੁੱਦੇ 'ਤੇ ਭਾਰਤ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਭਾਰਤੀਆਂ ਦੇ ਕ੍ਰਿਕਟ ਪ੍ਰਤੀ ਪਿਆਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਪਾਕਿਸਤਾਲੀ ਫੈਨਸ ਨੇ ਪੁੱਛੇ ਸਵਾਲ

ਵਰਿੰਦਰ ਸਹਿਵਾਗ ਨੇ ਸੁਝਾਅ ਦਿੱਤਾ ਕਿ ਜਿਨ੍ਹਾਂ ਮੈਚਾਂ 'ਚ ਭਾਰਤ ਨਹੀਂ ਖੇਡ ਰਿਹਾ ਹੈ, ਉਥੇ ਵਿਦਿਆਰਥੀਆਂ ਨੂੰ ਮੁਫਤ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

ਵਰਿੰਦਰ ਸਹਿਵਾਗ ਨੇ ਦਿੱਤਾ ਸੁਝਾਅ

ਮਾਹਿਰਾ ਖਾਨ ਨੇ ਸ਼ੇਅਰ ਕੀਤਾ ਇਮੋਸ਼ਨਲ ਨੋਟ, ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ