ਰੋਹਿਤ ਸ਼ਰਮਾ ਹੈ ਦੁਨੀਆ ਦਾ ਸਭ ਤੋਂ Unlucky ਆਦਮੀ

20 Nov 2023

TV9 Punjabi

ਆਸਟ੍ਰੇਲੀਆ ਨੇ 6ਵੀਂ ਵਾਰ ਵਰਲਡ ਕਪ ਦਾ ਖਿਤਾਬ ਜਿੱਤ ਲਿਆ ਹੈ। 

ਆਸਟ੍ਰੇਲੀਆ 6ਵੀਂ ਵਾਰ ਚੈਂਮਪੀਅਨ

Pic Credits: AFP/PTI/ICC

ਜਿਸ ਖਿਡਾਰੀ ਕਾਰਨ ਆਸਟ੍ਰੇਲੀਆ ਨੇ ਜਿੱਤ ਹਾਸਿਲ ਕੀਤੀ ਉਸ ਨੇ ਵਰਲਡ ਕੱਪ ਜੇ ਦੌਰਾਨ ਹੀ ਟੀਮ ਵਿੱਚ ਐਂਟਰੀ ਲਈ ਸੀ।

ਵਰਲਡ ਕਪ ਦੇ 'ਚ ਆਇਆ 'ਤੇ ਛਾਇਆ

ਟ੍ਰੈਵੀਸ ਹੇਡ ਨੇ ਫਾਇਨਲ ਵਿੱਚ ਸੈਂਕੜਾ ਲਿਆ ਅਤੇ ਆਸਟ੍ਰੈਲੀਆ ਨੂੰ ਚੈਂਪੀਅਨ ਬਣਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਰੋਹਿਤ ਸ਼ਰਮਾ ਨੂੰ  Unlucky ਕਿਹਾ।

ਸੈਂਕੜਾ ਲੱਗਾ ਕੇ ਟੀਮ ਨੂੰ ਜਿੱਤਾਇਆ

ਹੇਡ ਦੇ ਮੁਤਾਬਕ ਰੋਹਿਤ ਸ਼ਰਮਾ ਦੁਨੀਆ ਦੇ ਸਭ ਤੋਂ Unlucky ਆਦਮੀ ਹੈ।

ਰੋਹਿਤ ਸ਼ਰਮਾ Unlucky

ਹਾਲਾਂਕਿ ਅਜਿਹਾ ਉਨ੍ਹਾਂ ਨੇ ਕਿਸ ਤਰਜ਼ ਤੇ ਕਿਹਾ ਇਹ ਤਾਂ ਨਹੀਂ ਪਤਾ। ਪਰ ਇਹਨਾਂ ਜ਼ਰੂਰ ਹੈ ਕਿ ਇਸ ਦਾ ਕਾਰਨ ਕ੍ਰਿਕੇਟ ਫੀਲਡ ਤੇ ਰੋਹਿਤ ਦੇ ਕਰੀਅਰ ਨਾਲ ਜੁੜਿਆ ਰਿਕਾਰਡ ਹੀ ਰਿਹਾ ਹੋਵੇਗਾ।

ਕਿਉਂ ਕਿਹਾ?

5 ਅਕਤੂਬਰ ਤੋਂ ਸ਼ੁਰੂ ਹੋਏ ਵਰਲਡ ਕੱਪ 2023 ਟੂਰਨਾਮੇਂਟ ਵਿੱਚ ਟ੍ਰੈਵਿਸ ਹੇਡ ਨੇ ਆਪਣਾ ਪਹਿਲਾਂ ਮੈਚ 28 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਖਿਲਾਫ਼ ਖੇਡਿਆ ਸੀ। ਮਤਲਬ ਉਨ੍ਹਾਂ ਨੇ ਆਸਟ੍ਰੇਲੀਆ ਦੇ ਪਹਿਲੇ 5 ਮੈਚ ਨਹੀਂ ਖੇਡੇ।

ਹੇਡ ਦਾ ਪਹਿਲਾ ਮੈਚ

5 ਮੈਚ ਦੌਰਾਨ ਉਨ੍ਹਾਂ ਦਾ ਹੱਥ ਟੁੱਟਿਆ ਹੋਇਆ ਸੀ ਜਿਸ ਕਾਰਨ ਉਨ੍ਹਾਂ ਨੇ ਪਹਿਲੇ 5 ਮੈਚ ਨਹੀਂ ਖੇਡੇ। ਹਾਲਾਂਕਿ ਹੱਥ ਟੁੱਟਣ ਤੋਂ ਬਾਅਦ ਵੀ ਆਸਟ੍ਰੈਲੀਅਨ ਟੀਮ ਨੇ ਉਨ੍ਹਾਂ 'ਤੇ ਭਰੋਸਾ ਕੀਤਾ।

ਮੈਨੇਜਮੇਂਟ ਦਾ ਭਰੋਸਾ ਕਾਇਮ

ਸਰਦੀਆਂ ਦੀ ਇੰਨ੍ਹਾਂ ਸਮੱਸਿਆਵਾਂ ਤੋਂ ਰਾਹਤ ਦੇਵੇਗੀ ਤੁਲਸੀ