ਸਰਦੀਆਂ ਦੀ ਇੰਨ੍ਹਾਂ ਸਮੱਸਿਆਵਾਂ ਤੋਂ ਰਾਹਤ ਦੇਵੇਗੀ ਤੁਲਸੀ

20 Nov 2023

TV9 Punjabi

ਤੁਲਸੀ ਕਈ ਰੋਗਾਂ ਨਾਲ ਲੜਣ ਵਿੱਚ ਕਾਰਗਰ ਹੈ। ਇਸ ਵਿੱਚ ਵਿਟਾਮਿਨ ਏ,ਸੀ,ਈ,ਬੀ6,ਕੈਲਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ।

ਤੁਲਸੀ ਦੇ ਫਾਇਦੇ

ਤੁਲਸੀ ਦੇ ਪੱਤੇ ਆਯੂਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਸਰਦੀਆਂ ਵਿੱਚ ਤੁਹਾਨੂੰ ਹੈਲਥ ਪ੍ਰੋਬਲਮਸ ਤੋਂ ਰਾਹਤ ਦਵਾਉਂਦੀ ਹੈ।

ਸਰਦੀਆਂ ਵਿੱਚ ਤੁਲਸੀ

ਤੁਲਸੀ ਇਮਿਊਨਿਟੀ ਵਧਾਉਣ ਵਿੱਚ ਕਾਫੀ ਮਦਦਗਾਰ ਹੈ। ਇਸਦੇ ਪਾਣੀ ਦੇ ਰੋਜ਼ਾਨਾ ਸੇਵਨ ਨਾਲ ਤੁਹਾਨੂੰ ਸਰਦੀਆਂ ਵਿੱਚ ਵਾਇਰਲ ਬਿਮਾਰੀਆਂ ਤੋਂ ਬਚਾਅ ਮਿਲੇਗਾ।

ਇਮਿਊਨਿਟੀ

ਤੁਲਸੀ ਦੀ ਪੱਤੀਆਂ ਦਾ ਕਾੜਾ ਸਰਦੀ-ਖਾਂਸੀ ,ਸਿਰ ਦਰਦ, ਗਲੇ ਵਿੱਚ ਖਰਾਸ਼ ਵਰਗੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਸਰਦੀ-ਖਾਂਸੀ ਤੋਂ ਆਰਾਮ

ਕਈ ਲੋਕਾਂ ਨੂੰ ਸਰਦੀਆਂ ਵਿੱਚ ਪਾਚਨ ਸੰਬੰਧੀ ਸਮੱਸਿਆ ਜਿਵੇਂ ਗੈਸ, ਕਬਜ਼ ਵੱਧ ਜਾਂਦੀ ਹੈ। ਇਸ ਵਿੱਚ ਤੁਲਸੀ ਦਾ ਸੇਵਨ ਬਹੁਤ ਫਾਇਦੇਮੰਦ ਹੈ।

ਬੇਹਤਰ ਪਾਚਨ

ਸਰਦੀਆਂ ਦੇ ਦਿਨਾਂ ਵਿੱਚ ਮਾਈਗ੍ਰੇਨ ਦਾ ਦਰਦ ਵੱਧ ਜਾਂਦਾ ਹੈ। ਅਜਿਹੇ ਵਿੱਚ ਤੁਲਸੀ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ।

ਮਾਈਗ੍ਰੇਨ ਤੋਂ ਰਾਹਤ

ਸਰਦੀ ਦੇ ਦਿਨਾਂ ਵਿੱਚ ਮੇਟਾਬਾਲਿਜਮ ਸਲੋ ਹੋਣ ਨਾਲ ਭਾਰ ਵੱਧ ਜਾਂਦਾ ਹੈ। ਅਜਿਹੇ ਵਿੱਚ ਤੁਲਸੀ ਦਾ ਪਾਣੀ ਸ਼ਹਿਦ ਨਾਲ ਲਓ।

ਮੇਟਾਬਾਲਿਜ਼ਮ ਬੂਸਟਰ

ਸਰਦੀਆਂ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਮਿਲੇਗਾ ਛੁੱਟਕਾਰਾ