ਇਕੱਲੇ ਪੂਰੀ ਦੱਖਣੀ ਅਫਰੀਕਾ ਟੀਮ 'ਤੇ ਭਾਰੀ ਹੈ ਵਿਰਾਟ ਕੋਹਲੀ,ਦੇਖ ਲਓ ਰਿਕਾਰਡ

24 Dec 2023

TV9Punjabi

ਭਾਰਤ ਅਤੇ ਦੱਖਣੀ ਅਫਰੀਕਾ  ਦੇ ਵਿੱਚ 26 ਦਸੰਬਰ ਤੋਂ ਸੈਂਚੁਰੀਅਨ ਵਿੱਚ ਪਹਿਲਾਂ ਟੈਸਟ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਜਿਸਦਾ ਹਰ ਕਿਸੇ ਨੂੰ ਇੰਤਜ਼ਾਰ ਹੈ।

ਭਾਰਤ-ਦੱਖਣੀ ਅਫਰੀਕਾ ਟੈਸਟ

Pic Credit: BCCI/AFP/PTI

ਇਸ ਮੈਚ ਦੇ ਨਾਲ ਹੀ ਟੀਮ ਇੰਡੀਆ ਦੇ ਸਟਾਰ ਬੱਲੇਬਾਜ ਵਿਰਾਟ ਕੋਹਲੀ ਦੀ ਮੈਦਾਨ 'ਤੇ ਵਾਪਸੀ ਹੋਵੇਗੀ। ਜੋ ਵਰਲਡ ਕੱਪ ਫਾਇਨਲ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਤੋਂ ਹੀ ਬ੍ਰੇਕ 'ਤੇ ਹਨ। 

ਕੋਹਲੀ ਦੀ ਵਾਪਸੀ

ਟੀਮ ਇੰਡੀਆ ਇਸ ਸੀਰੀਜ ਨੂੰ ਜਿੱਤਨ ਦੇ ਲਈ ਬੇਕਰਾਰ ਹੈ ਅਤੇ ਇਸ ਵਿੱਚ ਸਫ਼ਲਤਾ ਹਾਸਿਲ ਕਰਨ ਦੇ ਲਈ ਉਸ ਨੇ ਆਪਣੇ ਸਟਾਰ ਬੱਲੇਬਾਜ ਵਿਰਾਟ ਕੋਹਲੀ ਦੇ ਦਮਦਾਰ ਪ੍ਰਦਰਸ਼ਨ ਦੀ  ਜ਼ਰੂਰਤ ਹੋਵੇਗੀ।

ਕੋਹਲੀ ਤੋਂ ਵੱਡੀ ਉਮੀਦਾਂ

ਦੱਖਣੀ ਅਫਰੀਕਾ  ਦੇ ਖਿਲਾਫ ਕੋਹਲੀ ਦੀਆਂ 24 ਪਾਰੀਆਂ ਵਿੱਚ 1236 ਦੌੜਾਂ ਹਨ। ਜਿਸ ਵਿੱਚ 3 ਸੈਂਕੜੇ ਸ਼ਾਮਲ ਹਨ।

ਜ਼ਬਰਦਸੱਤ ਰਿਕਾਰਡ

ਇਸ ਵਿੱਚ ਵੀ ਇਸ ਸਟਾਰ ਬੱਲੇਬਾਜ਼ ਨੇ ਦੱਖਣੀ ਅਫਰੀਕਾ ਵਿਚ ਹੀ 14 ਪਾਰੀਆਂ ਵਿੱਚ 719 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ 'ਚ 3 'ਚੋਂ 2 ਸੈਂਕੜੇ ਲੱਗੇ ਹਨ।

ਦੱਖਣੀ ਅਫਰੀਕਾ

ਹੁਣ ਗੱਲ ਕਰਦੇ ਹਾਂ ਸਭ ਤੋਂ ਮਹੱਤਵਪੂਰਨ ਅੰਕੜਿਆਂ ਦੀ, ਜਿਸ ਤੋਂ ਪਤਾ ਲੱਗਦਾ ਹੈ ਕਿ ਕੋਹਲੀ ਪੂਰੀ ਦੱਖਣੀ ਅਫਰੀਕੀ ਟੀਮ ਤੋਂ ਭਾਰੀ ਹੈ। ਦਰਅਸਲ, ਕੋਹਲੀ ਨੇ ਹੀ ਦੱਖਣੀ ਅਫ਼ਰੀਕਾ ਦੀ ਟੀਮ ਵਿੱਚ ਸ਼ਾਮਲ ਖਿਡਾਰੀਆਂ ਤੋਂ ਵੱਧ ਸੈਂਕੜੇ ਲਗਾਏ ਹਨ।

ਪੂਰੀ ਟੀਮ 'ਤੇ ਭਾਰੀ

ਵਿਰਾਟ ਕੋਹਲੀ ਨੇ ਟੈਸਟ 'ਚ 29 ਸੈਂਕੜੇ ਲਗਾਏ ਹਨ, ਜਦਕਿ ਦੱਖਣੀ ਅਫਰੀਕੀ ਟੀਮ ਦੇ ਸਾਰੇ ਬੱਲੇਬਾਜ਼ਾਂ ਦੇ ਨਾਂ ਮਿਲ ਕੇ 22 ਸੈਂਕੜੇ ਹਨ। ਇਸ 'ਚ ਸਾਬਕਾ ਕਪਤਾਨ ਡੀਨ ਐਲਗਰ ਦੇ ਨਾਂਅ ਸਭ ਤੋਂ ਜ਼ਿਆਦਾ 13 ਸੈਂਕੜੇ ਹਨ।

ਕਿੰਨੀ ਅੱਗੇ ਕੋਹਲੀ?

ਨਵੀਂ Thar ਵਿੱਚ ਮਿਲੇਗੀ 10 ਈਂਚ ਦੀ ਸਕ੍ਰੀਨ,ਛੋਟੀ ਥਾਰ ਤੋਂ ਕਿੰਨੀ ਹੋਵੇਗੀ ਅਲਗ?