ਹਾਰਦਿਕ ਪੰਡਯਾ ਦਾ  ਬੁਰਾ ਸਮਾਂ ਸ਼ੁਰੂ!

 17 Dec 2023

TV9 Punjabi

ਟੀਮ ਇੰਡੀਆ ਕੋਲ ਇਸ ਸਮੇਂ ਹਾਰਦਿਕ ਪੰਡਯਾ ਦੇ ਰੂਪ 'ਚ ਸਿਰਫ ਇਕ ਹੀ ਸ਼ਾਨਦਾਰ ਮੀਡੀਅਮ ਪੇਸ ਆਲਰਾਊਂਡਰ ਹਨ ਪਰ ਹੁਣ ਉਨ੍ਹਾਂ ਵਰਗਾ ਇਕ ਹੋਰ ਖਿਡਾਰੀ ਲਾਈਮਲਾਈਟ 'ਚ ਆ ਗਿਆ ਹੈ।

ਮਿਲ ਗਿਆ ਤੁਫਾਨੀ ਆਲਰਾਊਂਡਰ 

ਇਸ ਤੂਫਾਨੀ ਆਲਰਾਊਂਡਰ ਦਾ ਨਾਂ ਸੁਮਿਤ ਕੁਮਾਰ ਹੈ ਜੋ ਹਰਿਆਣਾ ਲਈ ਘਰੇਲੂ ਕ੍ਰਿਕਟ ਖੇਡਦਾ ਹੈ।

ਨਾਮ ਹੈ ਸੁਮਿਤ ਕੁਮਾਰ

Credit: AFP/PTI/Instagram

ਸੁਮਿਤ ਕੁਮਾਰ ਨੇ ਵਿਜੇ ਹਜ਼ਾਰੇ ਟਰਾਫੀ 'ਚ 'ਪਲੇਅਰ ਆਫ ਦਿ ਸੀਰੀਜ਼' ਦਾ ਖਿਤਾਬ ਹਾਸਲ ਕੀਤਾ ਹੈ। ਉਸ ਨੇ ਬੱਲੇ ਅਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਕੇ ਹਰਿਆਣਾ ਨੂੰ ਚੈਂਪੀਅਨ ਬਣਾਇਆ।

ਸੁਮਿਤ ਕੁਮਾਰ ਦਾ ਕਮਾਲ

ਸੁਮਿਤ ਕੁਮਾਰ ਨੇ ਵਿਜੇ ਹਜ਼ਾਰੇ ਦੀਆਂ 7 ਪਾਰੀਆਂ 'ਚ 183 ਦੀ ਔਸਤ ਨਾਲ 183 ਦੌੜਾਂ ਬਣਾਈਆਂ, ਜਿਸ ਦੌਰਾਨ ਉਨ੍ਹਾਂ ਨੇ 10 ਛੱਕੇ ਲਗਾਏ।

ਸੁਮਿਤ ਕੁਮਾਰ ਦਾ ਪ੍ਰਦਰਸ਼ਨ

ਸੁਮਿਤ ਕੁਮਾਰ ਨੇ ਵੀ ਆਪਣੀ ਮੀਡੀਅਮ ਪੇਸ ਨਾਲ ਤਬਾਹੀ ਮਚਾਈ ਹੈ। ਇਸ ਖਿਡਾਰੀ ਨੇ ਟੂਰਨਾਮੈਂਟ ਵਿੱਚ ਕੁੱਲ 18 ਵਿਕਟਾਂ ਲਈਆਂ, ਉਸ ਦਾ ਇਕਾਨਮੀ ਰੇਟ ਵੀ 4 ਦੌੜਾਂ ਪ੍ਰਤੀ ਓਵਰ ਸੀ।

ਮੀਡੀਅਮ ਪੇਸ 

ਵਿਜੇ ਹਜ਼ਾਰੇ ਦੇ ਫਾਈਨਲ 'ਚ ਰਾਜਸਥਾਨ ਖਿਲਾਫ  28 ਦੌੜਾਂ ਬਣਾਉਣ ਤੋਂ ਇਲਾਵਾ ਸੁਮਿਤ ਕੁਮਾਰ ਨੇ 3 ਵਿਕਟਾਂ ਵੀ ਲਈਆਂ ਅਤੇ ਟੀਮ ਵੀ ਚੈਂਪੀਅਨ ਬਣੀ।

ਫਾਇਨਲ ਵਿੱਚ ਕਮਾਲ

ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਇਸ ਆਲਰਾਊਂਡਰ ਦੀ ਪਹਿਲੀ ਸ਼੍ਰੇਣੀ ਅਤੇ ਲਿਸਟ ਏ ਕ੍ਰਿਕਟ ਦੋਵਾਂ ਵਿੱਚ 44 ਤੋਂ ਵੱਧ ਦੀ ਔਸਤ ਹੈ। ਉਹ ਨਵੀਂ ਗੇਂਦ ਨਾਲ ਓਪਨ ਗੇਂਦਬਾਜ਼ੀ ਵੀ ਕਰਦਾ ਹੈ।

ਸੁਮਿਤ ਕੁਮਾਰ ਹੈ ਤੁਫਾਨ

ਬੌਸ ਨੇ ਵਿਆਹ ਲਈ ਬੁਲਾਇਆ ਪਰ ਨਹੀਂ ਮਿਲਿਆ ਖਾਣਾ, ਗੁੱਸੇ 'ਚ ਮੁਲਾਜ਼ਮਾਂ ਨੇ ਲਾੜੇ ਦੀ ਫੈਕਟਰੀ ਸਾੜ ਦਿੱਤੀ