ਵਿਸ਼ਾਖਾਪਟਨਮ ਵਿੱਚ ਟੀਮ ਇੰਡੀਆ ਦਾ ਰਿਕਾਰਡ ਤੋੜ 'ਪੰਚ'

24 Nov 2023

TV9 Punjabi

ਕਪਤਾਨ ਸੂਰਿਆਕੁਮਾਰ ਯਾਦਵ ਵਾਲੀ ਟੀਮ ਇੰਡੀਆ ਨੇ ਵਿਸ਼ਾਖਾਪਟਨਮ ਵਿੱਚ ਖੇਡੇ ਟੀ20 ਮੈਚ ਵਿੱਚ ਆਸਟ੍ਰੇਲੀਆ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। 

ਟੀਮ ਇੰਡੀਆ ਦੀ ਜਿੱਤ

Pic Credit: AFP/PTI

ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਤਿੰਨ ਵਿਕਟਾਂ ਗਵਾ ਕੇ 208 ਦੌੜਾਂ ਬਣਾਈਆਂ ਸੀ ਅਤੇ ਟੀਮ ਇੰਡੀਆ ਨੇ ਆਖਿਰੀ ਗੇਂਦ 'ਤੇ ਅੱਠ ਵਿਕਟਾਂ ਖੋ ਕੇ ਜਿੱਤ ਹਾਸਿਲ ਕੀਤੀ। 

ਅੱਠ ਵਿਕਟਾਂ ਖੋ ਕੇ ਜਿੱਤ ਹਾਸਿਲ ਕੀਤੀ

ਇਸ ਤੋਂ ਪਹਿਲਾਂ ਭਾਰਤ ਨੇ ਟੀ20 ਵਿੱਚ ਆਪਣੀ ਸਭ ਤੋਂ ਵੱਡੀ ਜਿੱਤ 2019 ਵਿੱਚ ਹਾਸਿਲ ਕੀਤੀ ਸੀ। 

2019 ਵਿੱਚ ਸ਼ਾਨਦਾਰ ਜਿੱਤ 

ਟੀਮ ਇੰਡੀਆ ਨੇ ਇਸ ਦੇ ਨਾਲ ਹੀ ਖ਼ਾਸ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਹੈ। ਇਹ ਟੀਮ ਟੀ-20 ਵਿੱਚ ਸਭ ਤੋਂ ਜ਼ਿਆਦਾ ਵਾਰ 200 ਤੋਂ ਜ਼ਿਆਦਾ ਸਕੋਰ ਚੇਜ ਕਰਨ ਵਾਲੀ ਟੀਮ ਬਣ ਗਈ ਹੈ। 

ਟੀਮ ਇੰਡੀਆ ਨੇ ਬਣਿਆ ਖ਼ਾਸ ਰਿਕਾਰਡ

ਭਾਰਤ ਨੇ ਅਜੇ ਤੱਕ ਟੀ-20 ਵਿੱਚ ਪੰਜ ਵਾਰ 200 ਜਾਂ ਉਸ ਤੋਂ ਜ਼ਿਆਦਾ ਦਾ ਟਾਰਗੇਟ ਚੇਜ ਕੀਤਾ ਹੈ। ਇਸ ਮਾਮਲੇ ਵਿੱਚ ਦੂਜੇ ਨੰਬਰ 'ਤੇ ਸਾਊਥ ਅਫਰੀਕਾ ਹੈ। 

ਟੀਮ ਇੰਡੀਆ ਦਾ ਪੰਜਾ

ਇਸ ਮੈਚ ਵਿੱਚ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਪਾਰੀ ਖੇਡੀ ਅਤੇ 42 ਗੇਂਦਾ 'ਤੇ 80 ਦੌੜਾਂ ਬਣਾਈ। ਇਸ ਪਾਰੀ ਲਈ ਉਨ੍ਹਾਂ ਨੂੰ ਪਲੇਅਰ ਆਫ ਦਾ ਮੈਚ ਦਾ ਅਵਾਰਡ ਮਿਲਿਆ। 

ਸੂਰਿਆਕੁਮਾਰ ਯਾਦਵ ਦੀ ਸ਼ਾਨਦਾਰ ਪਾਰੀ

ਟੀ-20 ਵਿੱਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਵਾਰ ਪਲੇਅਰ ਆਫ ਦਾ ਮੈਚ ਦਾ ਅਵਾਰਡ ਜਿੱਤ ਕੇ ਸੂਰਿਆਕੁਮਾਰ ਨੇ ਰੋਹਿਤ ਨੂੰ ਪਿੱਛੇ ਛੱਡ ਦਿੱਤਾ ਹੈ।

ਰੋਹਿਤ ਨੂੰ ਪਿੱਛੇ ਛੱਡਿਆ 

ਰਿੰਕੂ ਨੂੰ ਨਹੀਂ ਮਿਲਿਆ ਮਹਿਨਤ ਦਾ ਇਨਾਮ