ਛੱਕਾ ਛੁੱਡਾ ਕੇ ਟੀਮ ਨੂੰ ਜਿਤਾਇਆ,ਫਿਰ ਵੀ ਰਿੰਕੂ ਦੇ ਨਾਲ ਹੋਇਆ ਧੋਖਾ

24 Nov 2023

TV9 Punjabi

ਭਾਰਤ ਨੇ T20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੂੰ 2 ਵਿਕਟਾਂ ਤੋਂ ਹਰਾ ਦਿੱਤਾ। ਕਪਤਾਨ ਸੂਰਿਆਕੁਮਾਰ ਯਾਦਵ ਟੀਮ ਦੀ ਜਿੱਤ ਦੇ ਸਟਾਰ ਰਹੇ। ਉਨ੍ਹਾਂ ਨੇ 80 ਦੌੜਾਂ ਦੀ ਪਾਰੀ ਖੇਡੀ।

ਟੀਮ ਇੰਡੀਆ ਦੀ ਜਿੱਤ

Pic Credit: AFP/PTI

ਦੋੜਾਂ ਭਾਵੇ ਕਪਤਾਨ ਨੇ ਬਣਾਈ ਪਰ ਰਿੰਕੂ ਨੇ 14 ਗੇਂਦਾਂ ਵਿੱਚ 22 ਦੌੜਾਂ ਬਣਾਏ ਅਤੇ ਆਖਿਰੀ ਗੇਂਦ 'ਤੇ ਛੱਕਾ ਮਾਰਿਆ ਜਿਸ ਨਾਲ ਟੀਮ ਨੂੰ ਰੋਮਾਂਚਕ ਜਿੱਤ ਹਾਸਿਲ ਹੋਈ।

ਛਾ ਗਏ ਰਿੰਕੂ ਸਿੰਘ

ਦਮਦਾਰ ਪ੍ਰਦਰਸ਼ਨ ਦੇ ਬਾਅਦ ਵੀ ਰਿੰਦੂ ਦੇ ਨਾਲ ਧੋਖਾ ਹੋ ਗਿਆ ਅਤੇ ਮਹਿਨਤ ਦਾ ਜੋ ਇਨਾਮ ਮਿਲਣਾ ਸੀ ਨਹੀਂ ਮਿਲਿਆ।

 ਰਿੰਕੂ ਸਿੰਘ ਨਾਲ ਹੋਇਆ ਧੋਖਾ

ਮਾਮਲਾ ਇਹ ਹੈ ਕਿ ਆਖਿਰੀ ਗੇਂਦ 'ਤੇ ਭਾਰਤ ਨੂੰ ਜਿੱਤ ਦੇ ਲਈ 11 ਦੌੜਾਂ ਚਾਹੀਦੇ ਸੀ ਅਤੇ ਰਿੰਕੂ ਨੇ ਆਸਟ੍ਰੇਲੀਆ ਦੇ ਸ਼ਾਨ ਐਬੋਟ ਦੀ ਗੇਂਦ ਤੇ ਲਾਂਗ ਆਨ ਵਿੱਚ ਛੱਕਾ ਜੜ ਦਿੱਤਾ। 

ਆਖਰੀ ਗੇਂਦ 'ਤੇ ਜੜਿਆ ਛੱਕਾ

ਰਿੰਕੂ ਦੇ ਇਮ ਦਮਦਾਰ Finish ਨੇ ਹਰ ਕਿਸੇ ਨੂੰ ਖੁਸ਼ੀ ਸੀ ਪਰ ਪਤਾ ਚੱਲਿਆ ਕਿ ਰਿੰਕੂ ਦਾ ਛੱਕਾ ਕਾਊਂਟ ਹੀ ਨਹੀਂ ਹੋਇਆ। 

ਨਹੀਂ ਕਾਊਂਟ ਹੋਈਆਂ ਦੌੜਾਂ

ਅਸਲ ਵਿੱਚ ਛੱਕੇ ਤੋਂ ਬਾਅਦ ਪਤਾ ਚਲਿਆ ਕਿ ਨੋ ਬਾਲ ਸੀ ਅਤੇ ਇਸ ਪੂਰੇ ਸੀਕਵੇਂਸ ਵਿੱਚ ਨੋ ਬਾਲ ਪਹਿਲਾ ਹਿੱਸਾ ਸੀ। ਜਿਸ ਕਾਰਨ ਉਸਦਾ 1 ਰਨ ਭਾਰਤ ਦੇ ਸਕੋਰ ਵਿੱਚ ਜੁੜ ਗਿਆ ਅਤੇ ਟੀਮ ਜਿੱਤ ਗਈ। 

ਨੋ ਬਾਲ ਦੇ ਕਾਰਨ ਨੁਕਸਾਨ

ਇਸ ਕਾਰਨ ਰਿੰਕੂ ਨੂੰ 6 ਦੋੜਾਂ ਦਾ ਨੁਕਸਾਨ ਹੋ ਗਿਆ। ਹਾਲਾਂਕਿ ਰਿੰਕੂ ਨੂੰ ਸ਼ਾਇਦ ਹੀ ਇਸਦਾ ਦੁੱਖ ਹੋਵੇਗਾ ਕਿਉਂਕਿ ਜਿਸ ਕੰਮ ਦੇ ਲਈ ਉਨ੍ਹਾਂ ਨੂੰ ਟੀਮ ਵਿੱਚ ਰੱਖਿਆ ਗਿਆ ਸੀ ਉਨ੍ਹਾਂ ਨੇ ਉਸ ਨੂੰ ਨਿਭਾਇਆ- Finisher

ਫਿਰ ਵੀ ਖੁਸ਼ ਹੋਣਗੇ ਰਿੰਕੂ

ਸਰਦੀਆਂ ਦੇ ਮੌਸਮ 'ਚ ਜੇਕਰ ਬਾਰ-ਬਾਰ ਬੁੱਲ੍ਹ ਫੱਟ ਰਹੇ ਨੇ ਤਾਂ ਇਗਨੋਰ ਨਾ ਕਰੋ