ਸਰਦੀਆਂ ਦੇ ਮੌਸਮ 'ਚ ਜੇਕਰ ਬਾਰ-ਬਾਰ ਬੁੱਲ੍ਹ ਫੱਟ ਰਹੇ ਨੇ ਤਾਂ ਇਗਨੋਰ ਨਾ ਕਰੋ

24 Nov 2023

TV9 Punjabi

ਸਰਦੀਆਂ ਦੇ ਮੌਸਮ 'ਚ ਜੇਕਰ ਬਾਰ-ਬਾਰ ਬੁੱਲ੍ਹ ਫੱਟ ਰਹੇ ਨੇ ਤਾਂ ਇਗਨੋਰ ਨਾ ਕਰੋ

ਬੁੱਲ੍ਹ ਫੱਟਣਾ

ਬੁੱਲ੍ਹ ਫੱਠਣਾ ਕਾਫੀ ਆਮ ਮੰਨਿਆ ਜਾਂਦਾ ਹੈ ਪਰ ਸਰਦੀਆਂ ਦੇ ਮੌਸਮ 'ਚ Infection ਤੇਜ਼ੀ ਨਾਲ ਫੈਲ ਦਾ ਹੈ. ਇਸ ਲਈ ਧਿਆਨ ਦੇਣਾ ਚਾਹੀਦਾ ਹੈ।

Infection

ਬੁੱਲ੍ਹ ਫੱਟਣਾ ਤੁਹਾਡੇ ਸ਼ਰੀਰ 'ਚ ਪਾਣੀ ਦੀ ਕਮੀ ਦਿਖਾਉਂਦਾ ਹੈ। ਡਿਹਾਈਡ੍ਰੇਸ਼ਨ ਤੋਂ ਬਚਣ ਲਈ ਪਾਣੀ ਵੱਧ ਤੋਂ ਵੱਧ ਪਿਓ।

ਪਾਣੀ ਦੀ ਕਮੀ

ਜੇਕਰ ਤੁਹਾਡੇ ਬੁੱਲ੍ਹ ਲਗਾਤਾਰ ਫੱਟਦੇ ਰਹਿੰਦੇ ਹਨ ਤਾਂ ਇਹ ਚਿਲਾਇਟਸ ਹੋ ਸਕਦਾ ਹੈ. ਜਿਸ 'ਚ ਸੰਕ੍ਰਮਣ ਅਤੇ ਸੂਜਨ ਹੋਣ ਲੱਗਦੀ ਹੈ ਅਤੇ ਇਸ ਦੇ ਧਿਆਨ ਦਾ ਦੇਣ ਨਾਲ ਇਹ ਸੂਜਨ ਵੱਧ ਸਕਦੀ ਹੈ।

ਲਗਾਤਾਰ ਬੁੱਲ੍ਹ ਫੱਟਣਾ

ਕਈ ਬਾਰ ਮੌਸਮ ਚੇਂਜ ਹੋਣ ਕਾਰਨ ਜਿਵੇਂ ਜ਼ਿਆਦਾ ਗਰਮੀ ਅਤੇ ਜ਼ਿਆਦਾ ਠੰਡਕ ਜ਼ਾਂ ਫਿਰ ਦਵਾਈਆਂ ਕਾਰਨ ਵੀ ਬੁੱਲ੍ਹ ਫੱਟ ਸਕਦੇ ਹਨ। 

ਇਹ ਵੀ ਹੈ ਕਾਰਨ

ਚੰਗੇ ਖਾਣੇ-ਪਿਣੇ ਅਤੇ ਘਰੈਲੂ ਨੁਸਖੇ ਨਾਲ ਬੁੱਲ੍ਹ ਫੱਟਣ ਤੋਂ ਨਿਜਾਤ ਮਿਲ ਜਾਂਦੀ ਹੈ ਪਰ ਜੇਕਰ ਇਹ ਜ਼ਿਆਦਾ ਦਿਨਾਂ ਤੱਕ ਰਹਿੰਦੀ ਹੈ ਤਾਂ ਤੁਰੰਤ ਡਾਕਰਟਰ ਨੂੰ ਦਿਖਾਉਣਾ ਚਾਹਿਦਾ ਹੈ। 

ਡਾਕਟਰਾਂ ਤੋਂ ਲਓ ਸਲਾਹ

ਸਦਗੁਰੂ ਨੇ ਸਰਦੀਆਂ 'ਚ Healthy ਰਹਿਣ ਦਾ ਦੱਸਿਆ ਹੈ ਤਰੀਕਾ।