ਸਦਗੁਰੂ ਨੇ ਦੱਸਿਆ ਤਿਲ ਦੇ ਬੀਜ ਨੂੰ ਸਰਦੀਆਂ 'ਚ ਕਿਉਂ ਖਾਣਾ ਹੈ ਜ਼ਰੂਰੀ

24 Nov 2023

TV9 Punjabi

ਸਦਗੁਰੂ ਨੇ ਸਰਦੀਆਂ ਵਿੱਚ ਹੈਲਥੀ ਰਹਿਣ ਦਾ ਦੱਸਿਆ ਹੈ ਤਰੀਕਾ। 

ਸਦਗੁਰੂ ਦੇ ਨੁਸਖ਼ੇ

Credits: sadhguru

ਸਦਗੁਰੂ ਨੇ ਦੱਸਿਆ ਕਿ ਸਰਦੀਆਂ ਵਿੱਚ ਤਿਲ ਦੇ ਬੀਜ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਇਮਿਊਨਿਟੀ ਨੂੰ ਬੂਸਟ ਕਰਨ ਵਿੱਚ ਕਾਫੀ ਫਾਇਦੇਮੰਦ ਹੈ।

ਤਿਲ ਦੇ ਬੀਜ

ਸਰਦੀਆਂ ਦੇ ਸੀਜ਼ਨ ਵਿੱਚ ਇਸ ਨੂੰ ਰੋਜ਼ਾਨਾ ਖਾਣਾ ਚਾਹੀਦਾ ਹੈ।

ਰੋਜ਼ਾਨਾ

ਤਿਲ ਅੰਦਰੋ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦੇ ਹਨ। 

ਸਰਦੀਆਂ ਵਿੱਚ ਤਿਲ ਦੇ ਬੀਜ

ਸਦਗੁਰੂ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੀ ਡਾਇਟ 'ਚ ਤਿਲ ਸ਼ਾਮਲ ਰੱਖਦੇ ਹਨ। ਉਨ੍ਹਾਂ ਦੇ ਮੁਤਾਬਕ ਇਸ ਨੂੰ ਭੁੰਨ ਕੇ ਪਰ ਲਿਮਿਟ 'ਚ ਖਾਂਦੇ ਹਨ।

ਇੰਝ ਕਰੋ ਸੇਵਨ

ਤਿਲ ਵਿੱਚ ਕਾਫੀ ਪ੍ਰੋਟੀਨ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚ ਦੇਰ ਤੱਕ ਐਨਰਜੀ ਬਣਾਈ ਰੱਖਦਾ ਹੈ।

ਐਨਰਜੀ ਦਿੰਦਾ ਹੈ

ਸਰਦੀਆਂ ਵਿੱਚ ਤੁਸੀਂ ਤਿਲ ਅਤੇ ਗੁੜ ਦੇ ਲੱਡੂ ਬਣਾ ਕੇ ਖਾ ਸਕਦੇ ਹੋ। 

ਤਿਲ ਦੀ ਮਠਿਆਈ

ਹਰ ਔਰਤ ਨੂੰ ਜ਼ਰੂਰ ਖਾਣੇ ਚਾਹੀਦੇ ਹਨ ਇਹ Superfoods