ਟੀਮ ਇੰਡੀਆ ਨੇ 4 ਖਿਡਾਰੀਆਂ ਲਈ ਲਿਆ ਵੱਡਾ ਫੈਸਲਾ

5 Jan 2024

TV9Punjabi

ਕੇਪਟਾਊਨ ਵਿੱਚ ਟੈਸਟ ਜਿੱਤ ਕੇ ਇਤਿਹਾਸ ਬਣਾਉਣ ਵਾਲੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਵੱਡਾ ਫੈਸਲਾ ਲਿਆ ਹੈ

ਬੁਮਰਾਹ-ਸਿਰਾਜ ਦਾ ਵੱਡਾ ਫੈਸਲਾ

Pic Credit: AFP/PTI

ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਿਰਾਜ ਨੇ ਟੀਮ ਇੰਡੀਆ ਲਈ ਅਗਲੇ 3 ਮੈਚ ਨਾ ਖੇਡਣ ਦਾ ਫੈਸਲਾ ਲਿਆ ਹੈ ਉਹ ਅਫ਼ਗਾਨਿਸਤਾਨ ਨਾਲ ਹੋਣ ਵਾਲੀ ਸੀਰੀਜ਼ ਦੌਰਾਨ ਅਰਾਮ ਕਰਨਗੇ

ਅਫ਼ਗਾਨਿਸਤਾਨ ਦੌਰੇ ‘ਤੇ ਅਰਾਮ

ਮੀਡੀਆ ਰਿਪੋਰਟਾਂ ਮੁਤਾਬਿਕ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਖੁਦ ਨੂੰ ਟੀ 20 ਇੰਟਰਨੈਸ਼ਨਲ ਖੇਡਣ ਦੇ ਲਈ ਉੱਪਲੱਬਧ ਦੱਸਿਆ ਹੈ 

ਵਿਰਾਟ- ਰੋਹਿਤ ਖੇਡਣਗੇ ?

ਅਫ਼ਗਾਨਿਸਤਾਨ ਦੇ ਖਿਲਾਫ਼ ਤਿੰਨ ਮੈਚਾਂ ਦੀ T-20 ਸੀਰੀਜ਼ ਦੀ ਸ਼ੁਰੂਆਤ 11 ਜਨਵਰੀ ਤੋਂ ਹੋਵੇਗੀ ਸਵਾਲ ਇਹ ਹੈ ਕੀ ਵਿਰਾਟ ਰੋਹਿਤ ਇਹ ਸੀਰੀਜ਼ ਖੇਡਣਗੇ ?

3 ਮੈਚਾਂ ਦੀ T-20 ਸੀਰੀਜ਼

ਮੀਡੀਆ ਰਿਪੋਰਟਾਂ ਮੁਤਾਬਿਕ ਅਫ਼ਗਾਨਿਸਤਾਨ ਖਿਲਾਫ਼ ਟੀ-20 ਸੀਰੀਜ਼ ਦੇ ਲਈ ਟੀਮ ਦਾ ਐਲਾਨ ਸ਼ੁਕਰਵਾਰ ਰਾਤ ਤੱਕ ਹੋ ਸਕਦਾ ਹੈ।

ਟੀਮ ਦਾ ਐਲਾਨ ਸੰਭਵ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇੰਗਲੈਂਡ ਖਿਲਾਫ਼ ਟੈਸਟ ਸੀਰੀਜ ਦੇ 5 ਮੈਚਾਂ ਲਈ ਟੀਮ ਦਾ ਐਲਾਨ ਵੀ ਸ਼ੁੱਕਰਵਾਰ ਰਾਤ ਤੱਕ ਹੋ ਸਕਦਾ ਹੈ 

5 ਟੈਸਟ ਮੈਚਾਂ ਲਈ ਚੁਣੀ ਜਾਵੇਗੀ ਟੀਮ

ਇੰਗਲੈਂਡ ਦੇ ਖਿਲਾਫ਼ ਟੀਮ ਇੰਡੀਆ ਨੂੰ 5 ਮੈਚਾਂ ਦੀ ਸੀਰੀਜ਼ ਖੇਡਣੀ ਹੈ, ਇਸ ਸੀਰੀਜ਼ ਦੀ ਸ਼ੁਰੂਆਤ 25 ਜਨਵਰੀ ਤੋਂ ਹੋਵੇਗੀ

ਇੰਗਲੈਂਡ ਨਾਲ 5 ਮੈਚਾਂ ਦੀ ਸੀਰੀਜ਼

ਸਰਦੀਆਂ ਵਿੱਚ ਆਪਣੇ ਆਪ ਨੂੰ ਡੈਂਡਰਫ ਤੋਂ ਕਿਵੇਂ ਬਚਾਈਏ?