ਸੂਰਿਆਕੁਮਾਰ ਯਾਦਵ ਦੀ ਹੋਵੇਗੀ ਸਰਜਰੀ

8 Jan 2024

TV9Punjabi

ਸੂਰਿਆਕੁਮਾਰ ਯਾਦਵ ਅਤੇ ਉਨ੍ਹਾਂ ਦੇ ਫੈਨਜ਼ ਦੇ ਲਈ ਬੁਰੀ ਖ਼ਬਰ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਖਿਡਾਰੀ 8 ਤੋਂ 9 ਹਫਤੇ ਤੱਕ ਕ੍ਰਿਕੇਟ ਨਹੀਂ ਖੇਡ ਪਾਉਣਗੇ।

 ਸੂਰਿਆਕੁਮਾਰ ਯਾਦਵ

Pic Credit: PTI/AFP

ਸੂਰਿਆਕੁਮਾਰ ਯਾਦਵ ਨੂੰ ਹਰਨੀਆਂ ਇੰਜਰੀ ਹੋਈ ਹੈ। ਜਿਸ ਨੂੰ ਠੀਕ ਕਰਨ ਦੇ ਲਈ ਸਰਜਰੀ ਕਰਨੀ ਪੈਂਦੀ ਹੈ। ਜਲਦ ਹੀ ਉਨ੍ਹਾਂ ਦੀ ਆਪਰੇਸ਼ਨ ਹੋ ਸਕਦਾ ਹੈ।

ਸੂਰਿਆਕੁਮਾਰ ਯਾਦਵ ਨੂੰ ਕੀ ਹੋਇਆ? 

ਦੱਸ ਦਈਏ ਕਿ IPL ਦੌਰਾਨ ਕੇਐਲ ਰਾਹੁਲ ਨੂੰ ਵੀ ਸਪੋਰਟਸ ਹਰਨੀਆ ਹੋਇਆ ਸੀ ਅਤੇ ਜਿਸ ਦੀ ਸਰਜਰੀ ਜਰਮਨੀ ਵਿੱਚ ਹੋਈ ਸੀ। 

ਕੇ ਐਲ ਰਾਹੁਲ ਨੂੰ ਵੀ ਹੋਈ ਸੀ ਇੰਜਰੀ

ਦੱਸ ਦਈਏ ਕਿ ਸੂਰਿਆਕੁਮਾਰ ਯਾਦਵ ਦੀ ਸਰਜਰੀ ਦਾ ਖ਼ਰਚ ਬੀਸੀਸੀਆਈ ਚੁੱਕੇਗੀ। ਦੇਖਣਾ ਹੋਵੇਗਾ ਕੀ ਇਸ ਖਿਡਾਰੀ ਦਾ ਇਲਾਜ ਕਿੱਥੇ ਹੋਵੇਗਾ। 

BCCI ਉੱਠਾਵੇਗੀ ਖਰਚ

ਸੂਰਿਆਕੁਮਾਰ ਯਾਦਵ ਦੀ ਵਾਪਸੀ IPL ਦੇ ਸ਼ੁਰੂਆਤ ਤੱਕ ਵੀ ਮੁਸ਼ਕਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਖਿਡਾਰੀ IPL ਦੇ ਸ਼ੁਰੂਆਤੀ ਮੁਕਾਬਲੇ ਵੀ ਮਿਸ ਕਰਨਗੇ।

ਸੂਰਿਆਕੁਮਾਰ ਯਾਦਵ ਕਦੋਂ ਕਰਣਗੇ ਵਾਪਸੀ?

ਜੇਕਰ ਸੂਰਿਆਕੁਮਾਰ ਯਾਦਵ IPL ਦੇ ਸ਼ੁਰੂਆਤੀ ਮੈਚ ਮਿਸ ਕਰਦੇ ਹੋ ਤਾਂ ਇਹ ਮੁੰਬਈ ਇੰਡੀਅੰਸ ਦੇ ਲਈ ਬਹੁਤ ਵੱਡਾ ਝਟਕੇ ਦੀ ਤਰ੍ਹਾਂ ਹੈ।

ਮੁੰਬਈ ਇੰਡੀਅੰਸ ਨੂੰ ਝਟਕਾ

ਦੱਸ ਦਈਏ ਸੂਰਿਆਕੁਮਾਰ ਯਾਦਵ ਦੇ ਲਈ ਟੀ20 ਵਰਲਡ ਕਪ ਤੱਕ ਫਿੱਟ ਹੋਣਾ ਜ਼ਿਆਦਾ ਅਹਿਮ ਹੈ। ਟੂਰਨਾਮੈਂਟ ਦੀ ਸ਼ੁਰੂਆਤ ਜੂਨ ਵਿੱਚ ਹੋਣੀ ਹੈ।

ਟੀ20 ਵਰਲਡ ਕਪ ਹੈ ਅਹਿਮ

ਸਰਦੀਆਂ ਵਿੱਚ ਤੁਹਾਨੂੰ ਵਾਰ-ਵਾਰ ਆਉਂਦਾ ਹੈ ਬੁਖਾਰ, ਇਹ ਗਲਤੀਆਂ ਨਾ ਕਰੋਂ