ਸਮ੍ਰਿਤੀ ਮੰਧਾਨਾ ਨੇ ਮਾਰਿਆ ਫੇਲੀਅਰ ਦਾ ‘ਛੱਕਾ’

31-10- 2025

TV9 Punjabi

Author:Yashika.Jethi

ਟੀਮ ਇੰਡੀਆ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਲਈ ਵਰਲਡ ਕੱਪ 2025 ਦਾ ਸੈਮੀਫਾਈਨਲ ਚੰਗਾ ਸਾਬਤ ਨਹੀਂ ਹੋਇਆ।

ਸੈਮੀਫਾਈਨਲ ਵਿੱਚ ਮੰਧਾਨਾ ਫੇਲ 

ਇਸ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਫੀਬੀ ਲਿਚਫੀਲਡ ਦੇ ਸੈਂਕੜੇ ਦੀ ਮਦਦ ਨਾਲ 338 ਰਨ ਬਣਾਏ ਸਨ।

ਆਸਟ੍ਰੇਲੀਆ ਦਾ ਵੱਡਾ ਸਕੋਰ

ਇੰਨਾ ਵੱਡਾ ਟੀਚਾ ਮਿਲਣ ਤੋਂ ਬਾਅਦ ਟੀਮ ਇੰਡੀਆ ਨੂੰ ਫਾਰਮ ਵਿੱਚ ਚੱਲ ਰਹੀ ਮੰਧਾਨਾ ਤੋਂ ਵੱਡੀ ਪਾਰੀ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ।

ਮੰਧਾਨਾ ਤੋਂ ਉਮੀਦਾਂ ਸਨ।

ਚੰਗੀ ਸ਼ੁਰੂਆਤ ਕਰਨ ਤੋਂ ਬਾਅਦ ਸਮ੍ਰਿਤੀ ਮੰਧਾਨਾ ਸਿਰਫ਼ 24 ਦੌੜਾਂ ਬਣਾਕੇ ਪੈਵੇਲੀਅਨ ਪਰਤ ਗਈ ਅਤੇ ਇਸ ਤਰ੍ਹਾਂ ਇੱਕ ਵਾਰ ਫਿਰ ਨਾਕਆਉਟ ਮੈਚ ਵਿੱਚ ਉਨ੍ਹਾਂ ਦਾ ਬੱਲਾ ਨਹੀਂ ਚੱਲਿਆ।

ਸਿਰਫ਼ ਇੰਨੀਆਂ ਦੌੜਾਂ ‘ਤੇ ਆਉਟ ਹੋ ਗਈ।

ICC ਟੂਰਨਾਮੈਂਟਾਂ ਦੇ ਨਾਕਆਉਟ ਸਟੇਜ ਵਿੱਚ ਮੰਧਾਨਾ ਦਾ ਇਹ ਛੇਵਾਂ ਮੈਚ ਸੀ ਅਤੇ ਹਰ ਵਾਰ ਉਹ ਨਾਕਾਮ ਰਹੀ।

  ਨਾਕਆਉਟ ਵਿੱਚ ਛੇਵੀਂ ਵਾਰ ਨਾਕਾਮ

ਟੀ20 ਵਰਲਡ ਕੱਪ ਅਤੇ ਵਰਲਡ ਕੱਪ ਦੀਆਂ 6 ਨਾਕਆਉਟ ਪਾਰੀਆਂ ਵਿੱਚ ਮੰਧਾਨਾ ਦੇ ਸਕੋਰ ਇਸ ਤਰ੍ਹਾਂ ਰਹੇ ਹਨ – 6, 0, 34, 11, 2, 24

ਇਹ ਰਹੇ ਸਕੋਰ।

ਜੇ ਇਸ ਵਰਲਡ ਕੱਪ ਦੀ ਗੱਲ ਕਰੀਏ ਤਾਂ ਸੈਮੀਫਾਈਨਲ ਸਮੇਤ ਮੰਧਾਨਾ ਦੇ ਬੱਲੇ ਤੋਂ 8 ਪਾਰੀਆਂ ਵਿੱਚ ਕੁੱਲ 389 ਦੌੜਾਂ ਹੀ ਨਿਕਲੀਆਂ।

ਵਰਲਡ ਕੱਪ ਵਿੱਚ ਅਜਿਹਾ ਪ੍ਰਦਰਸ਼ਨ 

ਕਿੰਨੇ ਭਾਰਤੀ ਸੂਬੇ ਬੰਗਲਾਦੇਸ਼ ਨਾਲ ਸਰਹੱਦ ਸਾਂਝੀ ਕਰਦੇ ਹਨ?