ਸੰਜੇ ਮਾਂਜਰੇਕਰ ਨੇ ਦੱਸਿਆ ਕਿ ਇਸ ਖਿਡਾਰੀ ਨੂੰ ਹੋਵੇਗੀ ਸਮੱਸਿਆ

5 Jan 2024

TV9Punjabi

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਟੀਮ ਇੰਡੀਆ ਨੇ ਦੂਜਾ ਟੈਸਟ ਜਿੱਤਣ ਦੇ ਬਾਵਜੂਦ ਕਈ ਸਵਾਲ ਛੱਡ ਦਿੱਤੇ ਹਨ।

ਭਾਰਤ ਨੇ ਬਰਾਬਰ ਕੀਤੀ ਸੀਰੀਜ਼

Photos: PTI/AFP

ਕੇਐੱਲ ਰਾਹੁਲ ਦੇ ਸੈਂਕੜੇ ਨੂੰ ਛੱਡ ਕੇ ਇਸ ਸੀਰੀਜ਼ 'ਚ ਟੌਪ ਆਰਡਰ ਦੇ ਕੁਝ ਬੱਲੇਬਾਜ਼ਾਂ ਨੇ ਹੀ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸ਼੍ਰੇਅਸ ਅਈਅਰ ਨੇ ਵੀ ਟੀਮ ਇੰਡੀਆ ਨੂੰ ਕਾਫੀ ਨਿਰਾਸ਼ ਕੀਤਾ ਹੈ।

ਸ਼੍ਰੇਅਸ ਅਈਅਰ ਨੇ ਕੀਤਾ ਨਿਰਾਸ਼

ਹੁਣ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਸੰਜੇ ਮਾਂਜਰੇਕਰ ਨੇ ਵੀ ਸਵਾਲ ਕੀਤਾ ਹੈ ਕਿ ਜਦੋਂ ਰਿਸ਼ਭ ਪੰਤ ਦੀ ਟੈਸਟ ਟੀਮ 'ਚ ਵਾਪਸੀ ਹੋਵੇਗੀ ਤਾਂ ਸਿਰਫ ਦੋ ਖਿਡਾਰੀ ਹੀ ਹੋਣਗੇ ਜਿਨ੍ਹਾਂ ਦੀ ਜਗ੍ਹਾ 'ਤੇ ਸਵਾਲ ਹੋਵੇਗਾ।

ਪੰਤ ਆਉਣਗੇ ਤਾਂ ਹੋਵੇਗੀ ਦਿੱਕਤ?

ਸੰਜੇ ਮਾਂਜਰੇਕਰ ਨੇ ਕਿਹਾ ਕਿ ਕੇਐੱਲ ਰਾਹੁਲ ਹਰ ਫਾਰਮੈਟ ਦਾ ਸਨਮਾਨ ਕਰਦੇ ਹਨ, ਅਜਿਹੇ 'ਚ ਜਦੋਂ ਰਿਸ਼ਭ ਪੰਤ ਵਿਕਟਕੀਪਰ ਦੇ ਤੌਰ 'ਤੇ ਵਾਪਸੀ ਕਰਦੇ ਹਨ। ਫਿਰ ਕੇਐੱਲ ਰਾਹੁਲ ਬੱਲੇਬਾਜ਼ ਦੇ ਤੌਰ 'ਤੇ ਟੀਮ 'ਚ ਜਗ੍ਹਾ ਬਣਾ ਸਕਣਗੇ।

KL Rahul

ਕਿਉਂਕਿ ਜੇਕਰ ਰਿਸ਼ਭ ਪੰਤ ਪਲੇਇੰਗ-11 'ਚ ਹੈ ਤਾਂ ਵਿਕਟਕੀਪਰ-ਬੱਲੇਬਾਜ਼ ਦੀ ਜਗ੍ਹਾ ਫਿੱਟ ਹੋਵੇਗੀ। ਪਰ ਬਤੌਰ ਮੀਡਲ ਆਰਡਰ ਬੱਲੇਬਾਜ਼ ਸ਼੍ਰੇਅਸ ਆਪਣੀ ਜਗ੍ਹਾ ਲਈ ਸੰਘਰਸ਼ ਕਰ ਰਹੇ ਹੋਣਗੇ।

 ਪਲੇਇੰਗ-11

ਤੁਹਾਨੂੰ ਦੱਸ ਦੇਈਏ ਕਿ ਪਹਿਲੇ ਟੈਸਟ ਮੈਚ ਵਿੱਚ ਕੇਐਲ ਰਾਹੁਲ ਨੇ ਮੁਸ਼ਕਲ ਸਮੇਂ ਵਿੱਚ ਸੈਂਕੜਾ ਲਗਾਇਆ ਸੀ, ਟੈਸਟ ਵਿੱਚ ਬਤੌਰ ਮੀਡੀਲ ਆਰਡਰ ਦੇ ਬੱਲੇਬਾਜ਼ ਦੇ ਰੂਪ ਵਿੱਚ ਵਾਪਸੀ ਕਰਦੇ ਹੋਏ ਕੇਐਲ ਰਾਹੁਲ ਦਾ ਇਹ ਪਹਿਲਾ ਸੈਂਕੜਾ ਸੀ।

ਪਹਿਲਾ ਸੈਂਕੜਾ

ਆਨਲਾਈਨ ਉਪਲਬਧ ਹੋਣਗੀਆਂ 26 ਜਨਵਰੀ ਦੀ ਪਰੇਡ ਦੀਆਂ ਟਿਕਟਾਂ