ਰਿਸ਼ਾ ਘੋਸ਼ ਦਾ ਕਮਾਲ

03-11- 2025

TV9 Punjabi

Author:Yashika.Jethi

ਭਾਰਤੀ ਵਿਕਟਕੀਪਰ ਰਿਚਾ ਘੋਸ਼ ਆਪਣੀ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਮਹਿਲਾ ਵਿਸ਼ਵ ਕੱਪ ਫਾਈਨਲ ਵਿੱਚ 141 ਦੇ ਸਟ੍ਰਾਈਕ ਰੇਟ ਨਾਲ 34 ਦੌੜਾਂ ਵੀ ਬਣਾਈਆਂ।

 ਰਿਸ਼ਾ ਘੋਸ਼ ਦੀ ਧਮਾਕੇਦਾਰ ਬੱਲੇਬਾਜ਼ੀ

ਰਿਚਾ ਘੋਸ਼ ਨੇ ਮਹਿਲਾ ਵਿਸ਼ਵ ਕੱਪ ਫਾਈਨਲ ਵਿੱਚ ਵੀ ਦੋ ਛੱਕੇ ਮਾਰੇ ਅਤੇ ਇਸ ਨਾਲ ਉਨ੍ਹਾਂ ਨੇ ਇੱਕ ਵੱਡੇ ਰਿਕਾਰਡ ਦੀ ਬਰਾਬਰੀ ਕੀਤੀ।

ਰਿਚਾ ਨੇ 2 ਛੱਕੇ ਮਾਰੇ

ਰਿਚਾ ਘੋਸ਼ ਨੇ ਹਰਮਨਪ੍ਰੀਤ ਸਿੰਘ ਨੂੰ ਪਛਾੜ ਦਿੱਤਾ, ਜਿਨ੍ਹਾਂ ਨੇ  2017 ਵਿੱਚ 11 ਛੱਕੇ ਲਗਾਏ ਸਨ। ਉਨ੍ਹਾਂ ਨੇ ਡਿਆਂਡਰ ਡੌਟਿਨ ਦੇ 12 ਛੱਕਿਆਂ ਦੀ ਗਿਣਤੀ ਦੀ ਵੀ ਬਰਾਬਰੀ ਕੀਤੀ। 

ਪਿੱਛੇ ਰਹਿ ਗਈਹਰਮਨਪ੍ਰੀਤ 

ਰਿਚਾ ਘੋਸ਼ ਨੇ ਮਹਿਲਾ ਵਿਸ਼ਵ ਕੱਪ ਵਿੱਚ 39.16 ਦੀ ਔਸਤ ਨਾਲ 235 ਦੌੜਾਂ ਬਣਾਈਆਂ, ਉਨ੍ਹਾਂ ਨੇ ਇੱਕ ਅਰਧ ਸੈਂਕੜਾ ਵੀ ਬਣਾਇਆ।

235 ਦੌੜਾਂ ਬਣਾਈਆਂ

ਰਿਚਾ ਘੋਸ਼ ਟੀਮ ਇੰਡੀਆ ਦੀ ਮੈਚ ਫਿਨਿਸ਼ਰ ਹਨ। ਉਹ ਆਮ ਤੌਰ 'ਤੇ ਆਖਰੀ 10 ਓਵਰਾਂ ਵਿੱਚ ਬੱਲੇਬਾਜ਼ੀ ਕਰਨ ਆਉਂਦੀ ਹੈ। ਇਸ ਲਈ, ਉਨ੍ਹਾਂ ਦੀਆਂ ਦੌੜਾਂ ਅਨਮੋਲ ਹੁੰਦੀਆਂ ਹਨ। 

  ਫਿਨਿਸ਼ਰ ਦੀ ਨਿਭਾਈ ਭੂਮਿਕਾ

ਰਿਚਾ ਘੋਸ਼ ਇਸ ਵਿਸ਼ਵ ਕੱਪ ਵਿੱਚ ਸੈਂਕੜਾ ਬਣਾਉਣ ਤੋਂ ਖੁੰਝ ਗਈ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ਼ 77 ਗੇਂਦਾਂ ਵਿੱਚ 94 ਦੌੜਾਂ ਬਣਾਈਆਂ ਸਨ।

ਰਿਚਾ ਸਿਰਫ਼ 6 ਰਨ ਤੋਂ ਸੈਂਕੜੇ ਤੋਂ ਖੁੰਝੀ

ਰਿਚਾ ਘੋਸ਼ ਨੇ ਭਾਰਤ ਲਈ 48 ਵਨਡੇ ਪਾਰੀਆਂ ਵਿੱਚ 1111 ਦੌੜਾਂ ਬਣਾਈਆਂ ਹਨ, ਜਿਸਦੀ ਔਸਤ ਲਗਭਗ 30 ਹੈ

ਰਿਚਾ ਘੋਸ਼ ਦਾ ਵਨਡੇ ਕਰੀਅਰ

ਦੇਖੋ ਬਿੱਗ ਬੌਸ 19 ਦੀ ਅਸ਼ਨੂਰ ਕੌਰ ਦਾ ਫੈਸ਼ਨ ਲੁਕਸ