ਟੀਮ ਇੰਡੀਆ ਨੂੰ ਪੀਐਮ ਮੋਦੀ ਨੇ ਦਿੱਤਾ ਹੌਂਸਲਾ

21 Nov 2023

TV9 Punjabi

ਲਗਾਤਾਰ 10 ਮੈਚ ਜਿੱਤਣ ਵਾਲੀ ਟੀਮ ਇੰਡੀਆ ਵਰਲਡ ਕੱਪ 2023 ਦਾ ਫਾਈਨਲ ਮੁਕਾਬਲਾ ਆਸਟ੍ਰੇਲੀਆ ਤੋਂ ਹਾਰ ਗਈ। 

ਵਰਲਡ ਕੱਪ ਹਾਰੀ ਟੀਮ ਇੰਡੀਆ

Pic Credits: AFP/PTI

ਰੋਹਿਤ ਸ਼ਰਮਾ ਕੋਲ ਟੀਮ ਇੰਡੀਆ ਨੂੰ ਤੀਜ਼ਾ ਵਰਲਡ ਕੱਪ ਦਾ ਖਿਤਾਬ ਹਾਸਲ ਕਰਨ ਦਾ ਮੌਕਾ ਸੀ ਪਰ ਉਨ੍ਹਾਂ ਨੇ ਇਹ ਮੌਕਾ ਗਵਾ ਦਿੱਤਾ।

ਤੀਜ਼ੀ ਵਾਰ ਚੈਂਪੀਅਨ ਬਨਣ ਤੋਂ ਹਾਰੀ

ਵਰਲਡ ਕੱਪ ਹਾਰਨ ਤੋਂ ਬਾਅਦ ਟੀਮ ਇੰਡੀਆ ਗਮ ਵਿੱਚ ਡੁੱਬ ਗਈ ਪਰ ਇਸ ਦੁੱਖ ਦੀ ਘੜੀ ਵਿੱਚ ਪੀਐਮ ਮੋਦੀ ਨੇ ਟੀਮ ਦਾ ਸਾਥ ਦਿੱਤਾ।

ਪੀਐਮ ਮੋਦੀ ਦਾ ਸਾਥ

ਪੀਐਮ ਮੋਦੀ ਨੇ ਟੀਮ ਇੰਡੀਆ ਦੇ ਡਰ੍ਰੈਸਿੰਗ ਰੂਮ ਵਿੱਚ ਜਾ ਕੇ ਟੀਮ ਦਾ ਹੌਂਸਲਾ ਵਧਾਇਆ। 

ਮੋਦੀ ਨੇ ਕੀਤੀ ਹੌਂਸਲਾ ਅਫਜਾਹੀ

ਪੀਐਮ ਮੋਦੀ ਨੇ ਰੋਹਿਤ-ਵਿਰਾਟ ਨੂੰ ਕਿਹਾ ਮੁਸਕਰਾਓ ਭਾਈ ਦੇਸ਼ ਤੁਹਾਡੀ ਟੀਮ ਨੂੰ ਦੇਖ ਰਿਹਾ ਹੈ। ਇਹ ਤਾਂ ਹੁੰਦਾ ਰਹਿੰਦਾ ਹੈ।

ਰੋਹਿਤ-ਵਿਰਾਟ ਨੂੰ ਸਲਾਹ

ਪੀਐਮ ਮੋਦੀ ਨੇ ਸ਼ੱਮੀ ਨੂੰ ਗੱਲ ਲੱਗਾ ਕੇ ਕਿਹਾ ਕਿ ਤੁਸੀਂ ਬਹੁਤ ਵਧੀਆ ਖੇਡੇ। ਦ੍ਰਵਿਡ ਨੂੰ ਕਿਹਾ ਕਿ ਤੁਸੀਂ ਬਹੁਤ ਮਹਿਨਤ ਕੀਤੀ। 

ਸ਼ੱਮੀ-ਦ੍ਰਵਿਡ ਦਾ ਵਧਾਇਆ ਹੌਂਸਲਾ

ਪੀਐਮ ਮੋਦੀ ਨੇ ਡ੍ਰੈਸਿੰਗ ਰੂਮ ਵਿੱਚ ਬੁਮਰਾਹ ਤੋਂ ਪੁਛਿਆ ਕਿ ਤੁਹਾਨੂੰ ਗੁਜਰਾਤੀ ਆਉਂਦੀ ਹੈ?ਤਾਂ ਬੁਮਰਾਹ ਨੇ ਕਿਹਾ ਥੋੜੀ-ਥੋੜੀ। ਇਹ ਸੁਣ ਕੇ ਖਿਡਾਰੀ smile ਕਰਨ ਲੱਗ ਗਏ।

ਖਿਡਾਰੀ ਮੁਸਕੁਰਾਏ

ਪੀਐਮ ਮੋਦੀ ਨੇ ਟੀਮ ਇੰਡੀਆ ਨੂੰ ਕਿਹਾ ਕਿ ਲੋਕ ਤੁਸੀਂ ਇੱਕ-ਦੂਜੇ ਦੀ ਹੌਂਸਲਾ ਅਫਜਾਈ ਕਰੋ। ਨਾਲ ਹੀ ਉਨ੍ਹਾਂ ਨੇ ਖਿਡਾਰੀਆਂ ਨੂੰ ਦਿੱਲੀ ਆਉਣ ਲਈ ਵੀ ਕਿਹਾ।

ਪੀਐਮ ਮੋਦੀ ਦਾ ਸੰਦੇਸ਼

ਆਸਟ੍ਰੇਲੀਆ ਦੇ ਖਿਲਾਫ਼ T20 ਸੀਰੀਜ ਤੋਂ ਬਾਹਰ ਹੋਣ 'ਤੇ ਚਹਿਲ ਤੋਂ ਨਹੀਂ ਰਿਹਾ ਗਿਆ