ਧੋਨੀ ਦੀ ਕਪਤਾਨੀ ਦਾ End Game

21 March 2024

TV9 Punjabi

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐਮਐਸ ਧੋਨੀ ਨੇ ਕਪਤਾਨੀ ਛੱਡ ਦਿੱਤੀ ਹੈ। ਉਸਨੇ ਇਹ ਫੈਸਲਾ IPL 2024 ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਲਿਆ ਹੈ।

ਚੇਨਈ ਸੁਪਰ ਕਿੰਗਜ਼

Pic Credit: AFP/PTI/INSTAGRAM

ਐੱਮਐੱਸ ਧੋਨੀ ਨੇ ਰੁਤੁਰਾਜ ਗਾਇਕਵਾੜ ਨੂੰ ਚੇਨਈ ਦਾ ਨਵਾਂ ਕਪਤਾਨ ਬਣਾਇਆ ਹੈ। ਇਹ ਖਿਡਾਰੀ ਤਿੰਨ ਸੀਜ਼ਨਾਂ ਤੋਂ ਟੀਮ ਦੇ ਨਾਲ ਹੈ।

ਚੇਨਈ ਦਾ ਨਵਾਂ ਕਪਤਾਨ

ਕਪਤਾਨੀ ਛੱਡਣ ਤੋਂ ਬਾਅਦ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਧੋਨੀ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਹੈ ਅਤੇ ਸੰਭਵ ਹੈ ਕਿ ਇਹ ਉਨ੍ਹਾਂ ਦਾ ਆਖਰੀ ਆਈ.ਪੀ.ਐੱਲ.

IPL 2024

MS ਧੋਨੀ IPL 2024 ਤੋਂ ਬਾਅਦ ਸੰਨਿਆਸ ਲੈ ਸਕਦੇ ਹਨ। ਇਸ ਸੀਜ਼ਨ 'ਚ ਉਹ ਗਾਇਕਵਾੜ ਦੀ ਕਪਤਾਨੀ 'ਚ ਮਦਦ ਕਰਨਗੇ।

MS ਧੋਨੀ

ਉਂਝ ਧੋਨੀ ਨੇ ਸਾਲ 2022 'ਚ ਕਪਤਾਨੀ ਵੀ ਛੱਡ ਦਿੱਤੀ ਹੈ। ਉਨ੍ਹਾਂ ਦੀ ਥਾਂ 'ਤੇ ਜਡੇਜਾ ਕਪਤਾਨ ਬਣੇ ਪਰ ਉਨ੍ਹਾਂ ਨੇ ਸੀਜ਼ਨ ਦੇ ਅੱਧ 'ਚ ਹੀ ਟੀਮ ਛੱਡ ਦਿੱਤੀ।

ਕਪਤਾਨੀ 

ਧੋਨੀ ਦੀ ਕਪਤਾਨੀ ਤੋਂ ਬਿਨਾਂ ਚੇਨਈ ਦੀ ਹਾਲਤ ਖਰਾਬ ਸੀ। ਆਈਪੀਐਲ 2022 ਵਿੱਚ, ਇਹ ਟੀਮ ਅੰਕ ਸੂਚੀ ਵਿੱਚ 9ਵੇਂ ਨੰਬਰ 'ਤੇ ਸੀ।

9ਵੇਂ ਨੰਬਰ 'ਤੇ 

ਧੋਨੀ ਨੇ ਫਿਰ ਤੋਂ IPL 2023 ਵਿੱਚ ਕਪਤਾਨ ਦੇ ਰੂਪ ਵਿੱਚ ਖੇਡਿਆ ਅਤੇ ਚੇਨਈ ਨੂੰ ਪੰਜਵੀਂ ਵਾਰ IPL ਚੈਂਪੀਅਨ ਬਣਾਇਆ।

ਪੰਜਵੀਂ ਵਾਰ IPL ਚੈਂਪੀਅਨ

ਪੰਜ ਦਿਨਾਂ ‘ਚ AAP ਕਰੇਗੀ ਬਚੇ ਪੰਜੋਂ ਉਮੀਦਵਾਰਾਂ ਦਾ ਐਲਾਨ