ਪੰਜ ਦਿਨਾਂ ‘ਚ AAP ਕਰੇਗੀ ਬਚੇ ਪੰਜੋਂ ਉਮੀਦਵਾਰਾਂ ਦਾ ਐਲਾਨ

21 March 2024

TV9 Punjabi

ਲੋਕਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਪਣੇ ਬਾਕੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਛੇਤੀ ਹੀ ਐਲਾਨ ਕਰਨ ਜਾ ਰਹੀ ਹੈ। 

ਆਮ ਆਦਮੀ ਪਾਰਟੀ

CM ਮਾਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਲਿੱਖਿਆ ਕਿ AAP ਬਾਕੀ ਬਚੇ ਪੰਜ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦੇਵੇਗੀ।

ਬਚੇ ਪੰਜ ਉਮੀਦਵਾਰ

ਦੱਸ ਦੇਈਏ ਕਿ ਬੀਤੀ 14 ਮਈ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਅੱਠ ਉਮੀਦਵਾਰਾਂ ਦਾ ਐਲਾਨ ਕੀਤਾ ਸੀ।

ਅੱਠ ਉਮੀਦਵਾਰਾਂ ਦਾ ਐਲਾਨ

ਜਿਹੜੀਆਂ ਸੀਟਾਂ 'ਤੇ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਕਰਨ ਜਾ ਰਹੀ ਹੈ ਉਨ੍ਹਾਂ 'ਚ ਗੁਰਦਾਸਪੁਰ, ਹੁਸ਼ਿਆਰਪੁਰ (ਰਿਜ਼ਰਵ), ਆਨੰਦਪੁਰ ਸਾਹਿਬ, ਲੁਧਿਆਣਾ ਅਤੇ ਫ਼ਿਰੋਜ਼ਪੁਰ ਸ਼ਾਮਲ ਹਨ।

ਇਹ ਹਨ ਸੀਟਾਂ

ਇਸਤੋਂ ਪਹਿਲਾ AAP 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਚੁੱਕੀ ਹੈ। 

ਪਹਿਲੀ ਸੂਚੀ

ਇਹ ਚੀਜ਼ਾਂ ਤੁਹਾਡੇ ਵਾਲਾਂ ਨੂੰ ਰੱਖਣਗੀਆਂ ਸਿਹਤਮੰਦ, ਰੋਜ਼ਾਨਾ ਇਨ੍ਹਾਂ ਨੂੰ ਖਾਣਾ ਕਰ ਦਿਓ ਸ਼ੁਰੂ