2024 'ਚ ਭਾਰਤੀ ਕ੍ਰਿਕਟ 'ਚ 5 ਹੋਣਗੇ ਤੂਫਾਨੀ ਬਦਲਾਅ 

1 Jan 2024

TV9Punjabi

ਸਾਲ 2024 'ਚ ਸਿਰਫ ਕ੍ਰਿਕਟ ਹੀ ਨਹੀਂ ਭਾਰਤੀ ਪ੍ਰਸ਼ੰਸਕਾਂ ਨੂੰ ਇਸ ਖੇਡ 'ਚ 5 ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।

5 ਵੱਡੇ ਬਦਲਾਅ 

Pic Credit: PTI/AFP

ਪਹਿਲਾ ਬਦਲਾਅ ਰੋਹਿਤ ਸ਼ਰਮਾ ਦੇ ਤੌਰ 'ਚ ਦੇਖਿਆ ਜਾ ਸਕਦਾ ਹੈ, ਜੋ ਸੰਨਿਆਸ ਦਾ ਐਲਾਨ ਕਰ ਸਕਦੇ ਹਨ।

ਸੰਨਿਆਸ ਦਾ ਐਲਾਨ

ਐੱਮਐੱਸ ਧੋਨੀ ਸਾਲ 2024 'ਚ ਆਪਣਾ ਆਖਰੀ ਆਈਪੀਐੱਲ ਖੇਡ ਸਕਦੇ ਹਨ। ਮਤਲਬ, ਉਹ ਇੱਸੰਨਿਆਸ  ਦਾ ਐਲਾਨ ਵੀ ਕਰ ਸਕਦੇ ਹਨ।

ਧੋਨੀ ਲੈ ਸਕਦੇ ਹਨ IPL ਤੋਂ ਸੰਨਿਆਸ

ਟੀਮ ਇੰਡੀਆ ਨੂੰ ਸਾਲ 2024 'ਚ ਨਵਾਂ ਕਪਤਾਨ ਮਿਲ ਸਕਦਾ ਹੈ, ਜੋ ਰੋਹਿਤ ਸ਼ਰਮਾ ਤੋਂ ਲੈ ਕੇ ਕਮਾਨ ਸੰਭਾਲਦਾ ਨਜ਼ਰ ਆ ਸਕਦਾ ਹੈ।

ਨਵਾਂ ਕਪਤਾਨ

ਰਿਸ਼ਭ ਪੰਤ ਨੂੰ ਕ੍ਰਿਕਟ ਤੋਂ ਦੂਰ ਹੋਏ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਕ੍ਰਿਕਟ ਪ੍ਰਸ਼ੰਸਕ ਉਸ ਦਾ ਇੰਤਜ਼ਾਰ ਕਰ ਰਹੇ ਹਨ, ਜੋ ਸਾਲ 2024 'ਚ ਖਤਮ ਹੋ ਸਕਦਾ ਹੈ।

ਰਿਸ਼ਭ ਪੰਤ ਦੀ ਵਾਪਸੀ

ਜੇਕਰ ਰੋਹਿਤ ਸ਼ਰਮਾ ਸੰਨਿਆਸ ਲੈਂਦੇ ਹਨ ਤਾਂ ਭਾਰਤ ਨੂੰ ਨਵੀਂ Opening ਜੋੜੀ ਪਰਮਾਨੈਂਟ ਤੌਰ 'ਤੇ ਮਿਲ ਸਕਦੀ ਹੈ।

Opening ਜੋੜੀ

ਹੁਣ ਦੇਖਣਾ ਇਹ ਹੈ ਕਿ ਜਦੋਂ ਇਹ ਬਦਲਾਅ ਹੁੰਦੇ ਹਨ ਤਾਂ ਭਾਰਤੀ ਕ੍ਰਿਕਟ ਇਸ ਦੇ ਪ੍ਰਭਾਵ ਕਾਰਨ ਆਪਣੇ ਆਪ ਨੂੰ ਕਿਵੇਂ ਸੰਭਾਲਦੀ ਨਜ਼ਰ ਆਵੇਗੀ।

ਬਦਲਾਅ ਦਾ ਸਾਲ

ਵਨਡੇ ਤੋਂ ਵਾਰਨਰ ਨੇ ਲਿਆ ਸੰਨਿਆਸ, ਹੁਣ ਕੀ?