ਇਹ ਹਨ ਟੀਮ ਇੰਡੀਆ ਦੇ ਸਭ ਤੋਂ ਗਰੀਬ ਅਤੇ ਅਮੀਰ ਕ੍ਰਿਕੇਟਰ
11 Oct 2023
TV9 Punjabi
ਟੀਮ ਇੰਡੀਆ ਇਸ ਬਾਰ ਵਰਲਡ ਕੱਪ 2023 ਵਿੱਚ ਸ਼ਾਨਦਾਰ perform ਕਰ ਰਹੀ ਹੈ। 8 ਦੇ 8 ਮੈਚਾਂ ਵਿੱਚ ਜਿੱਤ ਹਾਸਿਲ ਕਰ ਕੇ ਟੀਮ ਇੰਡੀਆ ਨੇ ਰੱਚਿਆ ਇਤੀਹਾਸ।
ਟੀਮ ਇੰਡੀਆ ਨੇ ਰੱਚਿਆ ਇਤੀਹਾਸ
Pic Credits: AFP/PTI
ਟੀਮ ਇੰਡੀਆ ਵਿੱਚ ਕਈ ਕ੍ਰਿਕੇਟਰ ਅਜਿਹੇ ਹਨ ਜੋ ਕਰੋੜਾਂ ਵਿੱਚ ਕਮਾਈ ਕਰਦੇ ਹਨ ਅਤੇ ਕੁੱਝ ਖਿਡਾਰੀ ਅਜਿਹੇ ਹਨ ਜਿੰਨ੍ਹਾਂ ਦੀ ਕਮਾਈ ਬਹੁਤ ਘੱਟ ਹੈ।
ਕੌਣ ਹੈ ਗਰੀਬ ਅਤੇ ਕੌਨ ਅਮੀਰ?
ਟੀਮ ਇੰਡੀਆ ਦੇ ਸਭ ਤੋਂ ਘੱਟ ਕਮਾਉਣ ਵਾਲੇ ਖਿਡਾਰੀ ਆਲ ਰਾਊਂਡਰ ਸ਼ਾਰਦੂਲ ਠਾਕੁਰ ਹੈ। BCCI ਮੁਤਾਬਕ ਉਨ੍ਹਾਂ ਨੂੰ ਹਰ ਸਾਲ 1 ਕਰੋੜ ਰੁਪਏ ਸੈਲਰੀ ਮਿਲਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਉਨ੍ਹਾਂ ਦੀ ਨੇਟ ਵਰਥ 25 ਕਰੋੜ ਰੁਪਏ ਹੈ।
ਸਭ ਤੋਂ ਘੱਟ ਕਮਾਉਣ ਵਾਲੇ ਖਿਡਾਰੀ
ਟੀਮ ਇੰਡੀਆ ਦੇ ਸਭ ਤੋਂ ਅਮੀਰ ਖਿਡਾਰੀ ਵਿਰਾਟ ਕੋਹਲੀ ਹਨ। ਵਿਰਾਟ ਕ੍ਰਿਕੇਟ ਤੋਂ ਇਲਾਵਾ ਕਈ ਚੀਜ਼ਾਂ ਤੋਂ ਕਮਾਈ ਕਰਦੇ ਹਨ। ਉਨ੍ਹਾਂ ਕੋਲ 1000 ਹਜ਼ਾਰ ਕਰੋੜ ਤੋਂ ਜ਼ਿਆਦਾ ਨੇਟ ਵਰਥ ਹੈ।
ਸਭ ਤੋਂ ਅਮੀਰ ਕ੍ਰਿਕੇਟਰ
ਸ਼ਾਰਦੂਲ ਦੀ ਨੇਟ ਵਰਥ ਟੀਮ ਇੰਡੀਆ ਦੇ ਸਟਾਰ ਬੱਲੇਬਾਜ ਵਿਰਾਟ ਕੋਹਲੀ ਤੋਂ 40 ਗੁਣਾ ਘੱਟ ਹੈ। ਸ਼ਾਰਦੂਲ ਦੇ ਕੈਰੀਅਰ ਨੂੰ ਲੰਬਾ ਸਮਾਂ ਨਹੀਂ ਹੋਇਆ ਹੈ।
ਇਹਨੀ ਘੱਟ ਹੈ ਕਮਾਈ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦਿੱਲੀ ਵਾਲੇ ਪੀ ਗਏ 100 ਕਰੋੜ ਦੀ ਸ਼ਰਾਬ
Learn more
ਖੁੱਲ੍ਹ ਰਿਹਾ ਹੈ
https://tv9punjabi.com/web-stories